ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕਾਢਿਦਰਬੁਮੂਰਖਤ੍ਰਿਯਦੀਨੋ॥
ਉਸ ਮੂਰਖ ਇਸਤਰੀ ਨੇ ਧਨ ਕਢ ਕੇ ਦੇ ਦਿੱਤਾ
काढि दरबु मूरख त्रिय दीनो ॥
LINE 03
ਤਾਕੋਸੋਧਫੇਰਿਨਹਿਲੀਨੋ॥
ਅਤੇ (ਅਸਲ ਗੱਲ ਨੂੰ) ਸਮਝਣ ਦਾ ਯਤਨ ਫਿਰ ਵੀ ਨਹੀਂ ਕੀਤਾ।
Without thinking over, the foolish lady at once sent him lot of wealth.
ता को सोध फेरि नहि लीनो ॥
LINE 04
ਲੈਅਪਨੋਨ੍ਰਿਪਕਾਜਚਲਾਯੋ॥
ਰਾਜੇ ਨੇ (ਉਹ ਧਨ) ਲੈ ਕੇ ਆਪਣਾ ਕੰਮ ਸਾਰਿਆ
लै अपनो न्रिप काज चलायो ॥
LINE 05
ਤ੍ਰਿਯਹਿਜਾਨਿਮੁਰਮਿਤਧਨਪਾਯੋ੩੩॥॥
ਅਤੇ (ਉਸ) ਇਸਤਰੀ ਨੇ ਸਮਝਿਆ ਕਿ ਮੇਰੇ ਮਿਤਰ ਨੇ ਧਨ ਪ੍ਰਾਪਤ ਕਰ ਲਿਆ ਹੈ ॥੩੩॥
Raja used the wealth for his purposes and the woman thought it had gone to her friend.(33)
त्रियहि जानि मुर मित धन पायो ॥३३॥
GURBANI.WORLD