ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1067
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਮੂਰਖਰਾਵਭੇਦਕਾਜਾਨੈ॥
ਮੂਰਖ ਰਾਜੇ ਨੇ ਭੇਦ ਨਾ ਸਮਝਿਆ।
मूरख राव भेद का जानै ॥
LINE 03
ਰਿਪੁਕੀਕਹੀਰਿਪੁਕਰਿਮਾਨੈ॥
ਵੈਰੀ ਦੀ ਕਹੀ ਗੱਲ ਨੂੰ ਵੈਰੀ ਦਾ ਹੀ ਮੰਨ ਲਿਆ।
रिपु की कही रिपु करि मानै ॥
LINE 04
ਸਾਚਰਾਵਕੇਮੁਖਪਰਕਹਿਯੋ॥
(ਮੈਂ) ਰਾਜੇ ਦੇ ਮੂੰਹ ਉਤੇ ਸੱਚੀ ਗੱਲ ਕਹੀ ਹੈ।
साच राव के मुख पर कहियो ॥
LINE 05
ਮੂਰਖਨਾਹਨਾਹਿਕਛੁਲਹਿਯੋ੯॥॥
ਪਰ ਮੂਰਖ ਰਾਜੇ ਨੇ ਕੁਝ ਨਹੀਂ ਸਮਝਿਆ ॥੯॥
मूरख नाह नाहि कछु लहियो ॥९॥
LINE 06
ਕਹਭਯੋਮੈਇਹਸਾਥਬਿਹਾਰਿਯੋ॥
ਕੀ ਹੋਇਆ ਜੇ ਮੈਂ ਇਸ ਨਾਲ ਰਮਣ ਕੀਤਾ ਹੈ,
कह भयो मै इह साथ बिहारियो ॥
LINE 07
ਤੇਰੋਕਛੂਨਕਾਜਬਿਗਾਰਿਯੋ॥
ਤੇਰਾ ਤਾਂ ਕੋਈ ਕੰਮ ਨਹੀਂ ਵਿਗਾੜਿਆ।
तेरो कछू न काज बिगारियो ॥
LINE 08
ਕੈਤਹਕੀਕਤ੍ਰਿਯਾਸਿਰਕੀਜੈ॥
ਉਸ ਇਸਤਰੀ ਦੀ ਪੜਤਾਲ ਕਰਵਾਓ,
कै तहकीक त्रिया सिर कीजै ॥
LINE 09
ਨਾਤਰਮੀਚਮੂੰਡਪਰਲੀਜੈ੧੦॥॥
ਨਹੀਂ ਤਾਂ ਮੌਤ ਸਿਰ ਉਤੇ ਆਈ ਸਮਝੋ ॥੧੦॥
नातर मीच मूंड पर लीजै ॥१०॥
LINE 10
ਸੁਨੁਰਾਜਾਇਹਕਛੂਨਕਹਿਯੈ॥
ਹੇ ਰਾਜਨ! ਸੁਣੋ, ਇਸ ਨੂੰ ਕੁਝ ਨਾ ਕਹੋ।
सुनु राजा इह कछू न कहियै ॥
LINE 11
ਸਾਚਝੂਠਮੇਰੋਹੀਲਹਿਯੈ॥
ਮੇਰੇ ਸਚ ਨੂੰ ਝੂਠ ਹੀ ਮੰਨ ਲਵੋ।
साच झूठ मेरो ही लहियै ॥
LINE 12
ਲਹਿਸਾਚੀਮੁਹਿਸਾਥਬਿਹਾਰਿਯੋ॥
ਇਸ ਨੂੰ ਸਚ ਮੰਨ ਲਵੋ ਕਿ ਉਸ ਨੇ ਮੇਰੇ ਨਾਲ ਰਮਣ ਕੀਤਾ ਹੈ
लहि साची मुहि साथ बिहारियो ॥
LINE 13
ਝੂਠੀਜਾਨਿਚੋਰਕਰਿਮਾਰਿਯੋ੧੧॥॥
ਅਤੇ ਝੂਠੀ ਸਮਝ ਕੇ ਚੋਰ ਵਾਂਗ ਮਾਰ ਦਿਓ ॥੧੧॥
झूठी जानि चोर करि मारियो ॥११॥
LINE 14
ਤਬਰਾਜੈਇਹਭਾਤਿਬਖਾਨੀ॥
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,
तब राजै इह भाति बखानी ॥
LINE 15
ਰਾਨੀਤੂਸਾਚੀਮੈਜਾਨੀ॥
ਹੇ ਰਾਣੀ! ਮੈਂ ਤੈਨੂੰ ਸੱਚੀ ਕਰ ਕੇ ਜਾਣਿਆ ਹੈ।
रानी तू साची मै जानी ॥
LINE 16
ਤੋਪਰਝੂਠਸਵਤਿਇਨਕਹਿਯੋ॥
ਇਸ ਸੌਂਕਣ ਨੇ ਤੇਰੇ ਉਤੇ ਝੂਠੀ ਤੋਹਮਤ ਲਗਾਈ ਹੈ।
तो पर झूठ सवति इन कहियो ॥
LINE 17
ਸੋਮੈਆਜੁਸਾਚੁਕਰਿਲਹਿਯੋ੧੨॥॥
ਇਸ ਨੂੰ ਅਜ ਮੈਂ ਸਚ ਕਰ ਕੇ ਵੇਖ ਲਿਆ ਹੈ ॥੧੨॥
सो मै आजु साचु करि लहियो ॥१२॥
GURBANI.WORLD