ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1021
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸਤਿਜੁਗਕੇਜੁਗਮੈਹਮੋਯਾਮੈਕਿਯੋਨਿਵਾਸ॥
ਮੈਂ ਸਤਿਯੁਗ ਵਿਚ ਇਥੇ ਨਿਵਾਸ ਕੀਤਾ ਸੀ।
सतिजुग के जुग मै हमो या मै कियो निवास ॥
LINE 03
ਅਬਬਰਤਤਜੁਗਕੌਨਸੋਸੋਤੁਮਕਹਹੁਪ੍ਰਕਾਸ੨੪॥॥
ਤੁਸੀਂ ਮੈਨੂੰ ਦਸੋ ਕਿ ਹੁਣ ਕਿਹੜਾ ਯੁਗ ਚਲ ਰਿਹਾ ਹੈ ॥੨੪॥
अब बरतत जुग कौन सो सो तुम कहहु प्रकास ॥२४॥
GURBANI.WORLD