ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1148
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸੂਰਨਥੋਕੈਫੀਨਥੋਜਿਯਤਰਹੈਐਠਾਇ॥
ਨ ਉਹ ਸੂਰਮਾ ਸੀ, ਨਾ ਅਮਲੀ ਸੀ ਕਿ ਡਟ ਕੇ ਜੀਉਂਦਾ ਰਹਿੰਦਾ।
सूर न थो कैफी न थो जियत रहै ऐठाइ ॥
LINE 03
ਭਖਤਸੂਮਸੋਫੀਮਰਿਯੋਬਿਖਹਿਨਸਕਿਯੋਪਚਾਇ੧੨॥॥
ਖਾਂਦਿਆਂ ਹੀ ਵਿਚਾਰਾ ਸੋਫ਼ੀ ਮਰ ਗਿਆ ਅਤੇ (ਅਮਲ ਦੀ) ਵਿਸ਼ ਨੂੰ ਪਚਾ ਨਾ ਸਕਿਆ ॥੧੨॥
भखत सूम सोफी मरियो बिखहि न सकियो पचाइ ॥१२॥
LINE 04
ਤਬਰਾਜਾਗਹਿਕੇਸਤੇਰਾਨੀਲਈਮੰਗਾਇ॥
ਤਦ ਰਾਜੇ ਨੇ ਵਾਲਾਂ ਤੋਂ ਪਕੜ ਕੇ ਰਾਣੀ ਨੂੰ ਮੰਗਵਾ ਲਿਆ।
तब राजा गहि केस ते रानी लई मंगाइ ॥
LINE 05
ਸਾਚੁਝੂਠਸਮਝਿਯੋਨਕਛੁਜਮਪੁਰਦਈਪਠਾਇ੧੩॥॥
ਸੱਚ ਝੂਠ ਕੁਝ ਵੀ ਨਾ ਸਮਝਿਆ ਅਤੇ (ਉਸ ਨੂੰ) ਜਮਪੁਰੀ ਵਿਚ ਭੇਜ ਦਿੱਤਾ ॥੧੩॥
साचु झूठ समझियो न कछु जम पुर दई पठाइ ॥१३॥
LINE 06
ਸੁਤਮਾਰਿਯੋਸਵਤਿਹਸਹਿਤਨ੍ਰਿਪਸੌਕਿਯਾਪ੍ਯਾਰ॥
ਸੌਂਕਣ ਸਮੇਤ ਪੁੱਤਰ ਨੂੰ ਮਾਰ ਦਿੱਤਾ ਅਤੇ ਰਾਜੇ ਨਾਲ ਪ੍ਰੇਮ ਕਰ ਲਿਆ।
सुत मारियो सवतिह सहित न्रिप सौ किया प्यार ॥
LINE 07
ਬ੍ਰਹਮਬਿਸਨਲਹਿਨਸਕੈਤ੍ਰਿਯਾਚਰਿਤ੍ਰਅਪਾਰ੧੪॥॥
ਇਸਤਰੀ ਦੇ ਅਪਾਰ ਚਰਿਤ੍ਰ ਨੂੰ ਬ੍ਰਹਮਾ ਅਤੇ ਵਿਸ਼ਣੂ ਵੀ ਨਹੀਂ ਸਮਝ ਸਕੇ ॥੧੪॥
ब्रहम बिसन लहि न सकै त्रिया चरित्र अपार ॥१४॥
GURBANI.WORLD