ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 444
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਭਾਜਗਏਸਬਦੈਤਜਬੈਤਬਭੂਪਰਿਸਿਓਹਰਿਕੋਸਰਮਾਰੇ॥
ਜਦੋਂ ਸਾਰੇ ਦੈਂਤ ਭਜ ਗਏ ਤਦੋਂ ਰਾਜੇ ਨੇ ਕ੍ਰੋਧਵਾਨ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰੇ। ਕਵੀ ਰਾਮ ਕਹਿੰਦੇ ਹਨ,
When all the demons ran away, the king, in great fury,
भाज गए सब दैत जबै तब भूप रिसिओ हरि को सर मारे ॥
LINE 03
ਲਾਗਤਹੀਕਵਿਸ੍ਯਾਮਕਹੈਤਨਸ੍ਰੀਜਦੁਬੀਰਕੋਚੀਰਪਧਾਰੇ॥
(ਬਾਣ) ਲਗਦਿਆਂ ਹੀ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਚੀਰ ਕੇ ਨਿਕਲਦੇ ਜਾ ਰਹੇ ਹਨ।
Showered his arrows on Krishna, which pierced his body and came out from the other side,
लागत ही कवि स्याम कहै तन स्री जदुबीर को चीर पधारे ॥
LINE 04
ਬੇਧਿਕੈਔਰਨਕੇਤਨਕੋਪੁਨਿਔਰਨਜਾਇਲਗੇਸੁਸੰਘਾਰੇ॥
ਹੋਰਨਾਂ ਕਈਆਂ ਦੇ ਸ਼ਰੀਰ ਨੂੰ ਵਿੰਨ੍ਹ ਕੇ, ਫਿਰ ਹੋਰਨਾਂ ਨੂੰ ਜਾ ਜਾ ਕੇ ਲਗਦੇ ਹਨ ਅਤੇ (ਉਨ੍ਹਾਂ ਨੂੰ) ਮਾਰ ਦਿੰਦੇ ਹਨ।
And then piercing the bodies of other persons, they penetrated into bodies of others
बेधि कै औरन के तन को पुनि औरन जाइ लगे सु संघारे ॥
LINE 05
ਦੇਖਹੁਪਉਰਖਭੂਪਤਿਕੋਅਬਆਪਹੈਏਕਅਨੇਕਬਿਦਾਰੇ੧੪੮੧॥॥
ਰਾਜੇ ਦੀ ਬਹਾਦਰੀ ਵੇਖੋ ਜੋ ਹੁਣ ਇਕੋ ਹੀ ਅਨੇਕਾਂ ਨੂੰ ਮਾਰ ਰਿਹਾ ਹੈ ॥੧੪੮੧॥
Look at the courage of the king, though he himself is alone, but he is killing many.1481.
देखहु पउरख भूपति को अब आप है एक अनेक बिदारे ॥१४८१॥
GURBANI.WORLD