ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 904
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਤਿਨਾਮੁਜੋਜਿਯਲਖਿਪਾਵੈ॥
ਜੋ (ਵਿਅਕਤੀ) ਹਿਰਦੇ ਵਿਚ ਸਤਿਨਾਮ ਨੂੰ ਸਮਝ ਲੈਂਦਾ ਹੈ,
सति नामु जो जिय लखि पावै ॥
LINE 03
ਤਾਕੇਕਾਲਨਿਕਟਨਹਿਆਵੈ॥
ਉਸ ਦੇ ਨੇੜੇ ਕਾਲ ਨਹੀਂ ਆ ਸਕਦਾ।
‘Those who recognise Satnam, the angel of death comes not near them,
ता के काल निकट नहि आवै ॥
LINE 04
ਬਿਨਾਨਾਮਤਾਕੇਜੋਰਹਿਹੈ॥
ਜੋ ਉਸ ਦੇ ਨਾਮ ਤੋਂ ਬਿਨਾ ਰਹਿੰਦੇ ਹਨ (ਉਹ ਸਾਰੇ ਅਤੇ)
बिना नाम ता के जो रहि है ॥
LINE 05
ਬਨਗਿਰਪੁਰਮੰਦਰਸਭਢਹਿਹੈ੨੧॥॥
ਬਨ, ਪਰਬਤ, ਨਗਰ, ਮਹੱਲ (ਮੰਦਿਰ) ਸਭ ਢਹਿ ਜਾਣਗੇ ॥੨੧॥
‘And without his Name all the jungles, mountains, mansions, and towns face destruction.(21)
बन गिर पुर मंदर सभ ढहि है ॥२१॥
GURBANI.WORLD