ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 378
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਆਗੇਤੇਸ੍ਯਾਮਮਿਲਿਯੋਬਾਗਵਾਨਸੁਹਾਰਗਰੇਹਰਿਕੇਤਿਨਿਡਾਰਿਯੋ॥
ਅਗੇ ਤੋਂ ਸ੍ਰੀ ਕ੍ਰਿਸ਼ਨ ਨੂੰ ਮਾਲੀ ਮਿਲਿਆ, ਉਸ ਨੇ ਸ੍ਰੀ ਕ੍ਰਿਸ਼ਨ ਦੇ ਗਲੇ ਵਿਚ ਫੁਲਾਂ ਦਾ ਹਾਰ ਪਾ ਦਿੱਤਾ।
The first to meet Krishna was the gardener, who garlanded him
आगे ते स्याम मिलियो बागवान सु हार गरे हरि के तिनि डारियो ॥
LINE 03
ਪਾਇਪਰਿਯੋਹਰਿਕੇਬਹੁਬਾਰਨਭੋਜਨਧਾਮਲਿਜਾਇਜਿਵਾਰਿਯੋ॥
(ਉਹ) ਸ੍ਰੀ ਕ੍ਰਿਸ਼ਨ ਦੇ ਬਹੁਤ ਵਾਰ ਪੈਰੀ ਪਿਆ ਅਤੇ ਘਰ ਲੈ ਜਾ ਕੇ ਭੋਜਨ ਕਰਾਇਆ।
He fell at the feet of Krishna many times and taking him alongwith himself, he served meal to Krishna
पाइ परियो हरि के बहु बारन भोजन धाम लिजाइ जिवारियो ॥
LINE 04
ਤਾਕੋਪ੍ਰਸੰਨਿਕੈਮਾਗਤਭਯੋਬਰੁਸਾਧਕੀਸੰਗਤਿਕੋਜੀਯਧਾਰਿਯੋ॥
ਪ੍ਰਸੰਨ ਹੋ ਕੇ (ਕ੍ਰਿਸ਼ਨ ਨੇ) ਉਸ ਨੂੰ (ਵਰ ਮੰਗਣ ਲਈ ਕਿਹਾ)। ਉਸ ਨੇ ਮਨ ਵਿਚ ਹੀ ਸਾਧ-ਸੰਗਤਿ ਨੂੰ ਧਾਰਨ ਦਾ ਵਰ ਮੰਗਿਆ।
Krishna was pleased with him and told him to ask for a boon
ता को प्रसंनि कै मागत भयो बरु साध की संगति को जीय धारियो ॥
LINE 05
ਜਾਨਲਈਜੀਯਕੀਘਨਸ੍ਯਾਮਤਬੈਬਰੁਵਾਉਹਭਾਤਿਉਚਾਰਿਯੋ੮੨੬॥॥
ਸ੍ਰੀ ਕ੍ਰਿਸ਼ਨ ਨੇ ਉਸ ਦੇ ਮਨ ਦੀ ਗੱਲ ਜਾਣ ਲਈ ਅਤੇ ਉਸੇ ਵੇਲੇ ਉਸੇ ਤਰ੍ਹਾਂ ਦਾ ਵਰ ਕਹਿ ਦਿੱਤਾ ॥੮੨੬॥
The gardener thought in his mind about asking for the boon of the company of a saint, Krishna read this from his mind and granted him the same boon.826.
जान लई जीय की घन स्याम तबै बरु वा उह भाति उचारियो ॥८२६॥
GURBANI.WORLD