ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਇਹਚਰਿਤ੍ਰਸੌਬਿਸਨਜੂਬ੍ਰਿੰਦਾਕੋਸਤਟਾਰਿ॥
ਇਸ ਚਰਿਤ੍ਰ ਨਾਲ ਵਿਸ਼ਣੂ ਜੀ ਨੇ ਬ੍ਰਿੰਦਾ ਦਾ ਸੱਤ ਭੰਗ ਕੀਤਾ
Playing such a deception, Vishnu violated the chastity of Brinda,
इह चरित्र सौ बिसन जू ब्रिंदा को सत टारि ॥
LINE 03
ਆਨਿਰਾਜਅਪਨੋਲਯੋਜਾਲੰਧਰਕਹਮਾਰਿ੩੦੧॥॥॥
ਅਤੇ ਜਲੰਧਰ ਨੂੰ ਮਾਰ ਕੇ ਆਪਣਾ ਰਾਜ ਆ ਕੇ ਲਿਆ ॥੩੦॥੧॥
And then retained his kingdom by annihilating Jalandhar.(30)(1)
आनि राज अपनो लयो जालंधर कह मारि ॥३०॥१॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੨੦੨੩੬੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੦॥੨੩੬੨॥ ਚਲਦਾ॥
120th Parable of Auspicious Chritars Conversation of the Raja and the Minister, Completed With Benediction. (120)(2360)
इति स्री चरित्र पख्याने पुरख चरित्रे मंत्री भूप संबादे इक सौ बीसवो चरित्र समापतम सतु सुभम सतु ॥१२०॥२३६२॥अफजूं॥
GURBANI.WORLD