ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 906
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਅਤਿਚਾਤੁਰਿਰਾਨੀਸੁਮਤਿਬਾਤੈਕਹੀਅਨੇਕ॥
ਅਤਿ ਸੂਝਵਾਨ ਅਤੇ ਬੁੱਧੀਮਾਨ ਰਾਣੀ ਨੇ ਅਨੇਕ ਗੱਲਾਂ ਕਹੀਆਂ।
The wise Rani talked very sensibly,
अति चातुरि रानी सुमति बातै कही अनेक ॥
LINE 03
ਰੋਗੀਕੇਪਥਜ੍ਯੋਨ੍ਰਿਪਤਿਮਾਨਤਭਯੋਨਏਕ੫੧॥॥
ਪਰ ਰੋਗ ਦੇ ਪਥ (ਪਰਹੇਜ਼) ਵਾਂਗ, ਰਾਜੇ ਨੇ ਇਕ (ਗੱਲ) ਵੀ ਨਹੀਂ ਮੰਨੀ ॥੫੧॥
But like the preventions detailed to a sick-man, Raja did not concede to any.(51)
रोगी के पथ ज्यो न्रिपति मानत भयो न एक ॥५१॥
GURBANI.WORLD