ਕਬਿਤੁ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
Kabit
कबितु ॥
LINE 02
ਜੋਬਨਕੇਜੋਰਜੋਰਾਵਰੀਜਾਗੀਜਾਲਿਮਸੋਜਗਤੇਅਨ੍ਰਯਾਰੀਯੌਬਿਸਾਰੀਸੁਧਿਚੀਤਕੀ॥
ਜੋਬਨ ਦੇ ਜ਼ੋਰ ਨਾਲ ਜ਼ਬਰਦਸਤੀ ਪ੍ਰੀਤ ਜਾਗ ਪਈ ਹੈ (ਜੋ ਉਸ) ਜ਼ਾਲਮ (ਪੁੰਨੂੰ) ਨਾਲ ਜਗਤ ਤੋਂ ਨਿਆਰੀ ਹੈ, (ਜਿਸ ਕਰ ਕੇ) ਚਿਤ ਦੀ ਸੁੱਧ ਬੁੱਧ ਭੁਲ ਗਈ ਹੈ।
With the power of youth, her passion was roused so much, That the brave-man, even, disregarded the performance of his good deeds.
जोबन के जोर जोरावरी जागी जालिम सो जग ते अन्रयारीयौ बिसारी सुधि चीत की ॥
LINE 03
ਨਿਸਿਦਿਨਲਾਗਿਯੋਰਹਿਤਤਾਸੋਛਬਿਕੀਜ੍ਯੋਂਏਕੈਹ੍ਵੈਗਈਸੁਮਾਨੋਐਸੀਰਾਜਨੀਤਕੀ॥
ਉਹ ਰਾਤ ਦਿਨ ਉਸ ਦੀ ਛਬੀ ਵਿਚ ਇੰਜ ਲੀਨ ਰਹਿੰਦੀ ਜਿਵੇਂ (ਰਾਜਾ) ਰਾਜਨੀਤੀ ਵਿਚ ਪੂਰੀ ਤਰ੍ਹਾਂ ਮਗਨ ਰਹਿ ਕੇ ਇਕਮਿਕ ਹੋ ਜਾਂਦਾ ਹੈ।
Day and night, he drenched himself in her adoration, And it seemed that the sovereignty and love had become synonymous.
निसि दिन लागियो रहित ता सो छबि की ज्यों एकै ह्वै गई सु मानो ऐसी राजनीत की ॥
LINE 04
ਅਪਨੇਹੀਹਾਥਨਬਨਾਵਤਸਿੰਗਾਰਤਾਕੇਪਾਸਕੀਸਖੀਨਕੀਨਨੈਕਕੁਪ੍ਰਤੀਤਕੀ॥
ਉਸ (ਪੁੰਨੂੰ) ਦਾ ਸ਼ਿੰਗਾਰ ਆਪ ਹੀ ਕਰਦੀ ਅਤੇ ਨਾਲ ਦੀਆਂ ਸਖੀਆਂ ਦੀ ਜ਼ਰਾ ਲੋੜ ਨਾ ਸਮਝਦੀ।
Witbout the care of her friends and maids, he would, himself, do her make up,
अपने ही हाथन बनावत सिंगार ता के पास की सखी न कीन नैक कु प्रतीत की ॥
LINE 05
ਅੰਗਲਪਟਾਇਮੁਖੁਚਾਪਿਬਲਿਜਾਇਤਾਕੇਐਸੋਹੀਪਿਯਾਰੀਜਾਨੈਪ੍ਰੀਤਮਸੋਪ੍ਰੀਤਕੀ੨੪॥॥
ਸ਼ਰੀਰ ('ਅੰਗ') ਨਾਲ ਲਿਪਟੀ ਰਹਿੰਦੀ ਅਤੇ ਮੁਖ ਘੁਟ ਕੇ ਬਲਿਹਾਰੀ ਜਾਂਦੀ। ਇਸ ਤਰ੍ਹਾਂ ਦੀ ਪ੍ਰੀਤਮ ਨਾਲ ਪ੍ਰੀਤ ਕਰਨ ਉਹ ਪਿਆਰੀ ਜਾਣਦੀ ਸੀ ॥੨੪॥
He would cuddle her through his lips all over her body, And she would respond with great affection and love.(24)
अंग लपटाइ मुखु चापि बलि जाइ ता के ऐसो ही पियारी जानै प्रीतम सो प्रीत की ॥२४॥
GURBANI.WORLD