ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਲਾਗਿਗਈਬਿਕ੍ਰਤਾਨਨਕੇਉਰਿਚੀਰਕੈਤਾਤਨਪਾਰਭਈ॥
(ਉਹ ਬਰਛੀ) ਬਿਕ੍ਰਤਾਨਨ ਦੀ ਛਾਤੀ ਵਿਚ ਜਾ ਲਗੀ ਅਤੇ ਉਸ ਦੇ ਸ਼ਰੀਰ ਨੂੰ ਚੀਰ ਕੇ ਪਾਰ ਹੋ ਗਈ।
The Shakti piercing the heart of Vikartanan, peretrated to the other side of the body
लागि गई बिक्रतानन के उरि चीर कै ता तन पार भई ॥
LINE 03
ਜਿਹਊਪਰਿਕੰਚਨਕੀਸਬਆਕ੍ਰਿਤਹੈਸਬਹੀਸੋਊਲੋਹਮਈ॥
ਜਿਸ ਉਪਰ ਸੋਨੇ ਦੀ ਸਾਰੀ ਸਜਾਵਟ ਹੈ ਅਤੇ ਸਾਰੀ ਲੋਹਮਈ ਹੈ।
The body on which there were golden figures,
जिह ऊपरि कंचन की सब आक्रित है सब ही सोऊ लोह मई ॥
LINE 04
ਲਸਕੈਉਰਿਰਾਕਸਕੇਮਧਯੌਉਪਮਾਤਿਹਕੀਕਬਿਭਾਖਦਈ॥
ਰਾਖਸ਼ ਦੀ ਛਾਤੀ ਵਿਚ (ਲਗੀ ਹੋਈ) ਇੰਜ ਲਿਸ਼ਕ ਰਹੀ ਹੈ, ਉਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹੀ ਹੈ,
It was all dyed with blood
लसकै उरि राकस के मध यौ उपमा तिह की कबि भाख दई ॥
LINE 05
ਮਨੋਰਾਹੁਬਿਚਾਰਕੈਪੂਰਬਬੈਰਕੋਸੂਰਜਕੀਕਰਿਲੀਲਲਈ੧੩੧੭॥॥
ਮਾਨੋ ਰਾਹੂ ਨੇ ਪੂਰਬਲਾ ਵੈਰ ਵਿਚਾਰ ਕੇ, ਸੂਰਜ ਦੀ ਕਿਰਨ ਨੂੰ ਨਿਗਲ ਲਿਆ ਹੋਵੇ ॥੧੩੧੭॥
That Shakti driven in the body looked like the sun swallowed by Rahu on remembering its enmity.1317.
मनो राहु बिचार कै पूरब बैर को सूरज की करि लील लई ॥१३१७॥
GURBANI.WORLD