ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 973
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਪ੍ਰਥਮਮਾਰਿਬਾਨਨਕੀਪਰੀ॥
ਪਹਿਲੀ ਮਾਰ ਤੀਰਾਂ ਦੀ ਪਈ।
प्रथम मारि बानन की परी ॥
LINE 03
ਦੁਤਿਯਮਾਰਿਸੈਥਿਨਸੌਧਰੀ॥
ਦੂਜੀ ਮਾਰ ਬਰਛੀਆਂ ਨਾਲ ਹੋਈ।
Primarily the arrows dominated, then the spears sparkled.
दुतिय मारि सैथिन सौ धरी ॥
LINE 04
ਤ੍ਰਿਤਿਯਜੁਧਤਰਵਾਰਿਨਪਰਿਯੋ॥
ਤੀਜਾ ਯੁੱਧ ਤਲਵਾਰਾਂ ਦਾ ਹੋਇਆ।
त्रितिय जुध तरवारिन परियो ॥
LINE 05
ਚੌਥੋਭੇਰਕਟਾਰਿਨਕਰਿਯੋ੧੬॥॥
ਚੌਥਾ ਭੇੜ ਕਟਾਰਾਂ ਦਾ ਹੋਇਆ ॥੧੬॥
Then the swords and then the daggers glittered.(16)
चौथो भेर कटारिन करियो ॥१६॥
GURBANI.WORLD