ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੋਸਿਰੁਸਾਈਨਾਨਿਵੈਸੋਸਿਰੁਕੀਜੈਕਾਂਇ॥
ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।
That head which does not bow to the Lord - what is to be done with that head?
जो सिरु साई ना निवै सो सिरु कीजै कांइ ॥
LINE 02
ਕੁੰਨੇਹੇਠਿਜਲਾਈਐਬਾਲਣਸੰਦੈਥਾਇ੭੨॥॥
ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥
Put it in the fireplace, instead of firewood. ||72||
कुंने हेठि जलाईऐ बालण संदै थाइ ॥७२॥
GURBANI.WORLD