ਦੇਵਕੀ ਬੇਨਤੀ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 295
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੇਵਕੀਬੇਨਤੀਬਾਚ॥
ਦੇਵਕੀ ਨੇ ਬੇਨਤੀ ਕੀਤੀ:
Speech regarding the supplication of Devaki:
देवकी बेनती बाच ॥
LINE 02
ਕਬਿਤੁ॥
ਕਬਿੱਤ:
KABIT
कबितु ॥
LINE 03
ਪੁਤ੍ਰਭਇਓਛਠੋਬੰਸਸੋਭੀਮਾਰਿਡਾਰਿਓਕੰਸਦੇਵਕੀਪੁਕਾਰੀਨਾਥਬਾਤਸੁਨਿਲੀਜੀਐ॥
(ਬਸੁਦੇਵ ਦੇ) ਕੁਲ ਵਿਚ ਜੋ ਛੇਵਾਂ ਪੁੱਤਰ ਹੋਇਆ ਉਹ ਵੀ ਕੰਸ ਨੇ ਮਾਰ ਸੁਟਿਆ; ਤਾਂ ਦੇਵਕੀ ਨੇ ਪੁਕਾਰ ਕੀਤੀ, ਹੇ ਭਗਵਾਨ! (ਹੁਣ ਮੇਰੀ) ਗੱਲ ਸੁਣ ਲਵੋ।
पुत्र भइओ छठो बंस सो भी मारि डारिओ कंस देवकी पुकारी नाथ बात सुनि लीजीऐ ॥
LINE 04
ਕੀਜੀਐਅਨਾਥਨਸਨਾਥਮੇਰੇਦੀਨਾਨਾਥਹਮੈਮਾਰਦੀਜੀਐਕਿਯਾਕੋਮਾਰਦੀਜੀਐ॥
ਹੇ ਮੇਰੇ ਦੀਨਾ ਨਾਥ! ਸਨਾਥ ਤੋਂ ਅਨਾਥ ਨਾ ਕਰੋ; ਸਾਨੂੰ ਮਾਰ ਦਿਓ ਜਾਂ ਇਸ (ਕੰਸ) ਨੂੰ ਮਾਰ ਦਿਓ।
When the sixth son was also killed by Kansa, Devaki prayed thus to God, “O Master of the lowly! either kill us or kill Kansa
कीजीऐ अनाथ न सनाथ मेरे दीनानाथ हमै मार दीजीऐ कि या को मार दीजीऐ ॥
LINE 05
ਕੰਸਬਡੋਪਾਪੀਜਾਕੋਲੋਭਭਯੋਜਾਪੀਸੋਈਕੀਜੀਐਹਮਾਰੀਦਸਾਜਾਤੇਸੁਖੀਜੀਜੀਐ॥
ਕਿਉਂਕਿ ਕੰਸ ਵੱਡਾ ਪਾਪੀ ਹੈ, ਜਿਸ ਨੂੰ ਲੋਭ ਹੋਇਆ ਜਾਪਦਾ ਹੈ। (ਹੁਣ) ਸਾਡੀ ਉਹੀ ਦਸ਼ਾ ਕਰੋ ਜਿਸ ਨਾਲ (ਅਸੀਂ) ਸੁਖ ਪੂਰਵਕ ਜੀ ਸਕੀਏ।
कंस बडो पापी जा को लोभ भयो जापी सोई कीजीऐ हमारी दसा जा ते सुखी जीजीऐ ॥
LINE 06
ਸ੍ਰੋਨਨਮੈਸੁਨਿਅਸਵਾਰੀਗਜਵਾਰੀਕਰੋਲਾਈਐਨਢੀਲਅਬਦੋਮੈਏਕਕੀਜੀਐ੫੪॥॥
(ਮੇਰੀ ਬੇਨਤੀ) ਕੰਨਾਂ ਵਿਚ ਸੁਣ ਕੇ ਇਸ ਵਾਰੀ ਹਾਥੀ (ਦੇ ਉੱਧਾਰ) ਵਾਲਾ ਕੌਤਕ ਕਰੋ। ਹੁਣ ਢਿਲ ਨਾ ਲਾਓ, ਦੋਹਾਂ ਵਿਚੋਂ ਇਕ (ਗੱਲ) ਕਰ ਦਿਓ ॥੫੪॥
“Kansa is a great sinner, whom the people consider as their king and whom they remember O Lord! Put him in the same condition as Thou hast put us I have heard that Thou didst save the life of the elephant do not delay now, be kind to do any one of t
स्रोनन मै सुनि असवारी गज वारी करो लाईऐ न ढील अब दो मै एक कीजीऐ ॥५४॥
GURBANI.WORLD