ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1156
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਪੁਰਖਭੇਖਕਹਪਹਿਰਤ੍ਰਿਯਭੂਖਨਸਜੇਸੁਰੰਗ॥
(ਉਸ) ਇਸਤਰੀ ਨੇ ਪੁਰਸ਼ ਦਾ ਭੇਸ ਬਣਾ ਕੇ ਅਤੇ ਸੁੰਦਰ ਗਹਿਣੇ ਸਜਾ ਕੇ
पुरख भेख कह पहिर त्रिय भूखन सजे सुरंग ॥
LINE 03
ਸੇਰਸਾਹਸੌਇਮਿਕਹਾਮੈਤਵਹਰਾਤੁਰੰਗ੧੭॥॥
ਸ਼ੇਰਸ਼ਾਹ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੁਹਾਡਾ ਘੋੜਾ ਚੁਰਾਇਆ ਹੈ ॥੧੭॥
सेर साह सौ इमि कहा मै तव हरा तुरंग ॥१७॥
GURBANI.WORLD