ਦੋਹਰਾ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 704
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਦੁਹੂਦਿਸਨਮਾਰੂਬਜ੍ਯੋਪਰ੍ਯੋਨਿਸਾਣੇਘਾਉ॥
ਦੋਹਾਂ ਦਿਸ਼ਾਵਾਂ ਵਿਚ ਮਾਰੂ ਵਜਿਆ ਹੈ ਅਤੇ ਧੌਂਸਿਆਂ ਉਤੇ ਡਗਾ ਮਾਰਿਆ ਗਿਆ ਹੈ।
The deadly musical instruments were played form both the directions and the trumpets thundered
दुहू दिसन मारू बज्यो पर्यो निसाणे घाउ ॥
LINE 03
ਉਮਡਿਦੁਬਹੀਆਉਠਿਚਲੇਭਯੋਭਿਰਨਕੋਚਾਉ੨੯੬॥॥
ਦੋਹਾਂ ਬਾਂਹਵਾਂ ਨਾਲ (ਅਸਤ੍ਰ ਸ਼ਸਤ੍ਰ ਚਲਾਣ ਵਾਲੇ) ਸੂਰਮੇ ਯੁੱਧ ਕਰਨ ਦੇ ਚਾਉ ਨਾਲ ਉਠ ਕੇ ਉਮਡ ਪਏ ਹਨ ॥੨੯੬॥
The warriors fighting on the strength of both their arms, rushed forward with the zeal for fighting in their mind.69.296.
उमडि दुबहीआ उठि चले भयो भिरन को चाउ ॥२९६॥
GURBANI.WORLD