ਪਹਿਲੀ ਪਾਤਸ਼ਾਹੀ ।

ਪਹਿਲੀ ਪਾਤਿਸ਼ਾਹੀ ਭਾਈ ਨੰਦ ਲਾਲ ਜੀ ਅੰਗ 1
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਹਿਲੀਪਾਤਸ਼ਾਹੀ।
ਪਹਿਲੀ ਪਾਤਸ਼ਾਹੀ ਉਸ ਸੱਚੇ ਅਤੇ ਸਮਰੱਥ ਦੇ ਨੂਰ ਨੂੰ ਚਮਕਾਉਣ ਵਾਲੀ, ਅਤੇ ਰੱਬ ਤੇ ਭਰੋਸੇ ਦੇ ਗਿਆਨ ਨੂੰ ਰੋਸ਼ਨ ਕਰਨ ਵਾਲੀ ਹੈ । ਉਸ ਸਦੀਵੀ ਜਾਣਕਾਰੀ ਦਾ ਝੰਡਾ ਉੱਚਂ ਕਰਨ ਵਾਲੀ ਅਤੇ ਗਿਆਨ ਦੇ ਅੰਨ੍ਹੇਰੇ ਨੂੰ ਦੂਰ ਕਰਨ ਵਾਲੀ, ਪਾਤਾਲ ਤੋਂ ਲੈਕੇ ਅਨੰਤ ਤਕ ਉਸ ਰੱਬ ਦੇ ਫਰਮਾਨ ਦਾ ਪਲਾਨਾ ਆਪਣੇ ਮੋਢੇ ਤੇ ਰੱਖੀ ਬੈਠੀ ਹੈ । ਲਾਹੂੂਤ ਤੋਂ ਲੈਕੇ ਇਸ ਜਹਾਨ ਤੱਕ ਸਭ ਉਸ ਦੇ ਦਰ ਦੀ ਖਾਕ ਹਨ । ਉਸ ਦਾ ਜੱਸ ਗਾਇਣ ਕਰਣ ਵਾਲਾ ਆਪ ਵੱਡੇ ਮਰਤਬੇ ਵਾਲਾ ਰੱਬ ਹੈ ਅਤੇ ਉਸ ਦਾ ਤਾਲਬ ਆਪ ਰੱਬ ਦੀ ਅਬਿਨਾਸੀ ਜ਼ਾਤ ਹੈ । ਹਰ ਚੌਥੇ ਅਤੇ ਛੇਵੇਂ ਫਰਿਸ਼ਤੇ ਦਾ ਕਲਾਮ ਵੀ ਉਸੇ ਦੀ ਸਿਫਤ ਸਾਲਾਹ ਕਰਣ ਤੋਂ ਅਸਮਰੱਥ ਹੈ ਅਤੇ ਉਸ ਦਾ ਨੂਰ ਨਾਲ ਭਰਿਆ ਝੰਡਾ ਦੋਹਾਂ ਜਹਾਨਾਂ ਤੇ ਝੁਲਦਾ ਹੈ । ਉਸ ਦੇ ਹੁਕਮ ਦੀ ਮਿਸਾਲ ਰੱਬ ਦੀਆਂ ਨੂਰਾਨੀ ਕਿਰਨਾਂ ਹਨ ਅਤੇ ਉਸਦੇ ਸਾਹਮਣੇ ਲੱਖਾਂ ਚੰਨ ਸੂਰਜ ਅੰਨ੍ਹੇਰੇ ਦੇ ਸਮੁੰਦਰ ਵਿਚ ਡੁਬ ਜਾਂਦੇ ਹਨ । ਉਸ ਦੇ ਬਚਨ ਅਤੇ ਆਗਿਆ ਦੁਨੀਆਂ ਦੇ ਲੋਕਾਂ ਲਈ ਸਰਵੋਤਮ ਹਨ, ਅਤੇ ਉਸ ਦੀ ਸਫਾਰਸ਼ ਦੋਹਾਂ ਜਹਾਨਾਂ ਲਈ ਪਹਿਲਾ ਦਰਜਾ ਰਖਦੀ ਹੈ । ਉਸ ਦੇ ਸੱਚੇ ਖਿਤਾਬ ਦੋਹਾਂ ਜਹਾਨਾਂ ਦੇ ਮੁਰਸ਼ਦ ਹਨ ਅਤੇ ਉਸ ਦੀ ਸੱਚੀ ਜ਼ਾਤ ਗੁਨਾਹਗਾਰਾਂ ਲਈ ਰਹਿਮਤ ਹੈ । ਰੱਬ ਦੀ ਦਰਗਾਹ ਦੇ ਦੇਵਤੇ ਉਸ ਮੁਰਸ਼ਦ ਦੇ ਚਰਨਾਂ ਦੀ ਧੂੜ ਨੂੰ ਚੁੰਮਦੇ ਹਨ ਅਤੇ ਉਚੇਰੇ ਦਰਬਾਰ ਦੇ ਪਵਿੱਤ੍ਰ ਫਰਸ਼ਿਤੇ ਉਸ ਮੁਰਸ਼ਦ ਦੇ ਗੋਲੇ ਅਤੇ ਗੁਲਾਮ ਹਨ । ਉਸ ਦੇ ਪਵਿੱਤ੍ਰ ਨਾਮ ਦੇ ਦੋਵੇਂ ਨੂੰਨ ਨਿਆਮਤਾਂ ਬਖਸ਼ਣ ਵਾਲੇ ਅਤੇ ਸਹਾਈ ਹੋਣ ਵਾਲੇ ਹਨ । ਵਿਚਕਾਰਲਾ ਅਲਿਫ ਅਕਾਲਪੁਰਖ ਦਾ ਲਖਾਇਕ ਹੈ, ਅਖੀਰਲਾ ਕਾਫ਼ ਅੰਤਮ ਮਹਾਂਪੁਰਖ ਦਾ ਸੂਚਕ ਹੈ । ਉਸ ਦੀ ਫਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ ਅਤੇ ਉਸ ਦੀ ਸਖਾਵਤ ਦੋਹਾਂ ਜਹਾਨਾਂ ਵਿਚ ਭਰਪੂਰ ਹੈ ।
Pehlee Paatshaahee (Sri Guru Nanak Dev Ji). The first Sikh Guru, Guru Nanak Dev Ji, was the one who glistened the true and all-powerful refulgence of the Almighty and to highlight the significance of knowledge of complete faith in Him. He was the one who elevated the flag of eternal spirituality and eliminated the darkness of ignorance of divine enlightenment and who took upon his own shoulders the responsibility of propagating the message of Akaalpurakh. Beginning from the earliest time to the present world, everyone considers himself to be the dust at his door; The highest-ranked, the Lord, Himself sings his praises; and his disciple-student is the divine lineage of Waaheguru Himself. Every fourth and sixth angel is unable to describe Guru's eclat in their expressions; and his radiance filled flag is flying over both the worlds. Examples of his command are the brilliant rays emanating from the Provident and when compared to him, millions of suns and moons get drowned in the oceans of darkness. His words, messages and orders are the supreme for the people of the world and his recommendations rank absolutely first in both the worlds. His true titles are the guide for both the worlds; and his true disposition is the compassion for the sinful. The gods in the court of Waaheguru consider it a privilege to kiss the dust of his lotus feet and the angles of the higher court are slaves and servitors of this mentor. Both the N's in his name depict nurturer, nourisher ans neighborly (boons, support and benefactions); the middle A represents the Akaalpurakh, and the last K represents the Ultimate great prophet. His mendicancy raises the bar of detachment from the worldly distractions to the highest level and his generosity and benevolence prevails all over both the worlds.
पहिली पातशाही ।
LINE 02
ਵਾਹਿਗੁਰੂਜੀਓਸਤ।
Waaheguru is the Truth,
वाहिगुरू जीओ सत ।
LINE 03
ਵਾਹਿਗੁਰੂਜੀਓਹਾਜ਼ਰਨਾਜ਼ਰਹੈ।
Waaheguru is Omnipresent
वाहिगुरू जीओ हाज़र नाज़र है ।
LINE 04
ਨਾਮਿਊਸ਼ਾਹਿਨਾਨਕਹੱਕਕੇਸ਼।
ਉਸ ਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ ।
His name is Nanak, the emperor and his religion is the truth,
नामि ऊ शाहि नानक हक केश ।
LINE 05
ਕਿਨਿਆਇਦਚੁਨੂੰਦਿਗਰਦਰਵੇਸ਼੧੩।।
ਅਤੇ ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ।
And that, there has not been another prophet like him who emanated in this world. (13)
कि निआइद चुनूं दिगर दरवेश ।१३।
LINE 06
ਫ਼ੁਕਰੇਊਫ਼ਕਰਰਾਸਰ-ਫ਼ਰਾਜ਼ੀ।
ਉਸ ਦੀ ਫਕੀਰੀ ਦਰਵੇਸ਼ੀ ਦਾ ਸਿਰ ਉੱਚਾ ਕਰਦੀ ਹੈ,
His mendicancy (by precept and practice) lifts the head of saintly living to lofty heights,
फ़ुकरे ऊ फ़कर रा सर-फ़राज़ी ।
LINE 07
ਪੇਸ਼ਿਊਕਾਰਿਜੁਮਲਾਜਾਨਬਾਜ਼ੀ੧੪।।
ਉਸ ਦੇ ਸਾਮ੍ਹਣੇ ਸਭ ਦਾ ਕੰਮ ਜਾਨ ਵਾਰਨਾ ਹੈ ।
And, in his view, everyone should be prepared to venture his life for the principles of truth and noble deeds. (14)
पेशि ऊ कारि जुमला जानबाज़ी ।१४।
LINE 08
ਤਾਲਿਬੇਖ਼ਾਕਿਊਚਿਹਖ਼ਾਸੋਚਿਹਆਮ।
ਕੀ ਖਾਸ ਅਤੇ ਕੀ ਆਮ ਲੋਕ, ਕੀ ਫਰਿਸ਼ਤੇ ਤੇ ਕੀ ਰੱਬੀ ਦਰਗਾਹ ਦੇ ਦਰਸ਼ਕ
Whether special person of high status or ordinary people, whether angels or
तालिबे क़ाकि ऊ चिह क़ासो चिह आम ।
LINE 09
ਚਿਹਮਲਾਇਕਚਿਹਹਾਜ਼ਿਰਾਨਿਤਮਾਮ੧੫।।
ਸਾਰੇ ਹੀ ਉਸ ਦੀ ਧੂੜ ਦੇ ਜਾਚਕ ਹਨ ।
Whether onlookers of the heavenly court, all of them are desirous-petitioners of the dust of his lotus feet. (15)
चिह मलाइक चिह हाज़िरानि तमाम ।१५।
LINE 10
ਹੱਕਚੂਖ਼ੁੱਦਵਾਸਿਫ਼ਸ਼ਚਿਗੋਇਮਮਨ।
ਜਦ ਰੱਬ ਆਪ ਉਸ ਦੀ ਉਸਤਤਿ ਕਰਦਾ ਹੈ, ਤਾਂ ਮੈਂ ਕੀ ਸਿਫਤ ਕਰਾਂ#
When God Himself is showering praises on him, what can I add to that?
हक चू क़ुद वासिफ़श चिगोइम मन ।
LINE 11
ਦਰਰਹਿਵਸਫ਼ਿਊਚਿਪੇਇਮਮਨ੧੬।।
ਉਸ ਦੀ ਸਿਫਤ ਦੇ ਰਾਹ ਤੇ ਮੈਂ ਕਿਵੇਂ ਚਲਾਂ #
In fact, how should I travel on the path of approbations? (16)
दर रहि वसफ़ि ऊ चि पेइम मन ।१६।
LINE 12
ਸਦਹਜ਼ਾਰਾਂਮੁਰੀਦਸ਼ਅਜ਼ਮਲਕੂਤ।
ਰੂਹਾਂ ਦੀ ਦੁਨੀਆ ਦੇ ਲੱਖਾਂ ਹੀ ਫਰਿਸ਼ਤੇ ਉਸ ਦੇ ਮੁਰੀਦ ਹਨ,
Millions from the world of souls, the angels, are his devotees,
सद हज़ारां मुरीदश अज़ मलकूत ।
LINE 13
ਸਦਹਜ਼ਾਰਾਂਮੁਰੀਦਸ਼ਅਜ਼ਨਾਸੂਤ੧੭।।
ਅਤੇ ਇਸ ਜਹਾਨ ਦੇ ਲੱਖਾਂ ਲੋਕ ਵੀ ਉਸ ਦੇ ਮੁਰੀਦ ਹਨ ।
And, millions of people from this world are also his disciples. (17)
सद हज़ारां मुरीदश अज़ नासूत ।१७।
LINE 14
ਹਮਾਜਬਰੂਤੀਆਂਫ਼ਿਦਾਇਊ।
ਅਧਿਆਤਮਕ ਸੰਸਾਰ ਦੇ ਸਾਰੇ ਦੇਵਤੇ ਉਸ ਤੋਂ ਕੁਰਬਾਨ ਜਾਂਦੇ ਹਨ,
Gods of the metaphysical world are all willing to sacrifice themselves for him,
हमा जबरूतीआं फ़िदाइ ऊ ।
LINE 15
ਹਮਾਲਾਹੂਤੀਆਂਬਪਾਇਊ੧੮।।
ਅਤੇ, ਰੂਹਾਨੀ ਸੰਸਾਰ ਦੇ ਸਾਰੇ ਫਰਿਸ਼ਤੇ ਵੀ ਉਸ ਤੋਂ ਕੁਰਬਾਨ ਜਾਂਦੇ ਹਨ ।
And, even all the angels of the spiritual world are also prepared to follow suit. (18)
हमा लाहूतीआं बपाइ ऊ ।१८।
LINE 16
ਹਮਾਨਾਸੂਤੀਆਂਮਲਾਇਕਿਊ।
ਇਸ ਜਹਾਨ ਦੇ ਸਾਰੇ ਲੋਕ ਉਸ ਦੇ ਬਣਾਏ ਹੋਏ ਦੇਵਤੇ ਹਨ,
People of this world are all his creations as angels,
हमा नासूतीआं मलाइकि ऊ ।
LINE 17
ਜਲਵਾ-ਅਸ਼ਦਾਂਤਹਿਤੋਫ਼ੌਕਿਨਿਕੂ੧੯।।
ਉਸ ਦਾ ਦੀਦਾਰ ਹੋਠਾਂ ਉਪੱਰ ਸਭ ਥਾਈਂ ਪ੍ਰਕਾਸ਼ਮਾਨ ਹੈ ।
And, his glimpse is clearly manifested on the lips of everyone. (19)
जलवा-अश दां तहितो फ़ौकि निकू ।१९।
LINE 18
ਜਾ-ਨਸ਼ੀਨਾਨਿਊਅਜ਼ਊਲਾਇਕ।
ਉਸ ਦੀ ਸੰਗਤ ਕਰਣ ਵਾਲੇ ਸਭ ਗਿਆਨਵਾਨ ਹਨ,
All his associates enjoying his company become knowledgeable (of spiritualism)
जा-नशीनानि ऊ अज़ ऊ लाइक ।
LINE 19
ਜ਼ਿਕਰਿਤੰਸੀਫ਼ਿਜ਼ਾਤਰਾਲਾਇਕ੨੦।।
ਉਹ ਰੱਬ ਦੀ ਜ਼ਾਤ ਦੀ ਸਿਫਤ ਸ਼ਲਾਘਾ ਕਰਨ ਵਾਲੇ ਹਨ ।
And, they begin to describe the glories of Waaheguru in their speeches. (20)
ज़िकरि तंसीफ़ि ज़ात रा लाइक ।२०।
LINE 20
ਅਬਦਆਬਾਦਕਦਰੋਜਾਹੋਨਿਸ਼ਾਂ।
ਉਨ੍ਹਾਂ ਦਾ ਮਾਨ ਸਤਿਕਾਰ, ਸਥਾਨ ਅਤੇ ਮਰਤਬਾ, ਅਤੇ ਨਾਮ ਨਿਸ਼ਾਨ ਦੁਨੀਆ ਤਕ ਸਥਿਰ ਹੈ,
Their honor and esteem, status and rank and name and imprints stay in this world forever;
अबद आबाद कदरो जाहो निशां ।
LINE 21
ਬਰਅਫ਼ਰਾਜ਼ਦਜ਼ਿਯਕਦਿਗਰਸੁਬਹਾਂ੨੧।।
ਉਹ ਪਾਕ ਪਰਵਰਦਗਾਰ ਉਨ੍ਹਾਂ ਨੂੰ ਦੂਜਿਆਂ ਨਾਲੋਂ ਉਚੇਰਾ ਦਰਜਾ ਬਖਸ਼ਦਾ ਹੈ ।
And, the chaste Creator bestows upon them a higher rank than others. (21)
बर अफ़राज़द ज़ि यक दिगर सुबहां ।२१।
LINE 22
ਮੁਰਸ਼ਦੁਲ-ਆਲਮੀਂਸ਼ੁਦਸ਼ਚੂਖ਼ਿਤਾਬ।
ਜਦ ਦੋਹਾਂ ਜਹਾਨਾਂ ਦੇ ਮੁਰਸ਼ਦ ਨੇ ਆਪਣੀਆਂ ਅਨੇਕਾਂ
When the prophet of both the world addressed
मुरशदुल-आलमीं शुदश चू क़िताब ।
LINE 23
ਅਜ਼ਅਨਾਯਾਤਿਹਜ਼ਰਤਿਵਹਾਬ੨੨।।
ਬਖਸ਼ਿਸ਼ਾਂ ਦੁਆਰਾ ਉਸ (ਅਕਾਲਪੁਰਖ) ਨੂੰ ਸੰਬੋਧਨ ਕੀਤਾ ।
Through his benefaction, the all-powerful Waaheguru, he said (22)
अज़ अनायाति हज़रति वहाब ।२२।
LINE 24
ਗੁਫ਼ਤਮਨਬੰਦਾਓਗੁਲਾਮਿਤੂਅਮ।
ਤਾਂ ਉਸ ਨੇ ਕਿਹਾ, ਕਿ ਮੈਂ ਤੇਰਾ ਬੰਦਾ ਹਾਂ, ਤੇਰਾ ਗੁਲਾਮ ਹਾਂ,
Then he said, "I am Your servitor, and I am Your slave,
गुफ़त मन बंदा ओ गुलामि तू अम ।
LINE 25
ਖ਼ਾਕਿਅਕਦਾਮਿਖ਼ਾਸੋਆਮਿਤੂਅਮ੨੩।।
ਅਤੇ ਤੇਰੇ ਸਾਰੇ ਆਮ ਅਤੇ ਖਾਸ ਬੰਦਿਆਂ ਦੇ ਚਰਨਾਂ ਦੀ ਧੂੜ ਹਾਂ ।
And, I am the dust of the feet of all of Your ordinary and special people." (23)
क़ाकि अकदामि क़ासो आमि तू अम ।२३।
LINE 26
ਬਾਜ਼ਚੂੰਹਮਚੂਨੀਂਖ਼ਿਤਾਬਆਮਦ।
ਫਿਰ ਜਦ ਉਸ ਨੂੰ ਇਸੇ ਤਰ੍ਹਾਂ ਸੰਬੋਧਨ ਕੀਤਾ,
Thus when he addressed Him like this (in stark humility)
बाज़ चूं हमचूनीं क़िताब आमद ।
LINE 27
ਮਤਵਾਤਰਚੁਨੀਂਜਵਾਬਆਮਦ੨੪।।
ਤਾਂ ਬਾਰ ਬਾਰ ਏਹੀ ਜੁਆਬ ਆਇਆ ।
Then he got the same response again and again. (24)
मतवातर चुनीं जवाब आमद ।२४।
LINE 28
ਕਿਮਨਮਦਰਤੂਗ਼ੈਰਤੂਕਸਨੀਸਤ।
ਕਿ ਮੈਂ ਤੇਰੇ ਵਿਚ (ਵਸਦਾ) ਹਾਂ, ਅਤੇ ਤੇਰੇ ਬਿਨਾਂ ਹੋਰ ਕੋਈ ਦੂਜਾ ਨਹੀਂ (ਦਿਸਦਾ),
"That I, the Akaalpurkh, abide in you and I do not recognize anyone other than you,
कि मनम दर तू ग़ैर तू कस नीसत ।
LINE 29
ਹਰਚਿਹਖ਼ਾਹਮਕੁਨਮਹਮਾਅਦਲੀਸਤ੨੫।।
ਜੋ ਕੁਝ ਮੈਂ ਚਾਹੁੰਦਾ ਹਾਂ, ਉਹ ਕਰਦਾ ਹਾਂ ਅਤੇ ਓਹੀ ਇਨਸਾਫ ਦੀ ਗਲ ਹੈ ।
Whatever I, the Waheeguru, desire, I do; and I do only the justice." (25)
हर चिह क़ाहम कुनम हमा अदलीसत ।२५।
LINE 30
ਰਾਹਿਜ਼ਿਕਰਮਬਆਲਮੇਬਿਨੁਮਾ।
ਮੇਰੇ ਸਿਮਰਨ ਦਾ ਰਾਹ ਇਸ ਜਹਾਨ ਵਿਚ ਵਿਖਾ ।
"You should show the meditation (of my Naam) to the entire world,
राहि ज़िकरम ब आलमे बिनुमा ।
LINE 31
ਬ-ਹਮਾਸ਼ੋਜ਼ਿਵਸਫ਼ਿਮਨਗੋਯਾ੨੬।।
ਅਤੇ ਮੇਰੀ ਕੀਤੀ ਸਿਫਤ ਨਾਲ ਸਭ ਨੂੰ ਪਵਿੱਤ੍ਰ ਕਰ ਦੇ ।
And, make every one chaste and sacred through My (Akaalpurakh's) kudos." (26)
ब-हमा शो ज़ि वसफ़ि मन गोया ।२६।
LINE 32
ਦਰਹਮਾਜਾਪਨਾਹੋਯਾਰਿਤੂਅਮ।
ਸਭ ਥਾਂ ਮੈਂ ਤੇਰਾ ਦੋਸਤ ਹਾਂ ਅਤੇ ਤੇਰੀ ਪਨਾਹ ਹਾਂ,
"I am your friend and well wisher at all places and in all situations, and I am your refuge;
दर हमा जा पनाहो यारि तू अम ।
LINE 33
ਯਾਵਰੀਬਖ਼ਸ਼ੋਖ਼ਾਸਤਗਾਰਿਤੂਅਮ੨੭।।
ਮੈਂ ਤੇਰੀ ਸਹਾਇਤਾ ਕਰਨ ਵਾਲਾ ਹਾਂ, ਮੈਂ ਤੈਨੂੰ ਚਾਹੁਣ ਵਾਲਾ ਹਾਂ ।
I am there to support you, and I am your avid fan." (27)
यावरी बक़शो क़ासतगारि तू अम ।२७।
LINE 34
ਹਰਕਿਨਾਮਿਤੂਬਰਤਰੀਂਦਾਨਦ।
ਜਿਹੜਾ ਵੀ ਤੇਰੇ ਨਾਮ ਨੂੰ ਉੱਚਾ ਕਰੇਗਾ,
"Anyone who would try to elevate your name and make you famous,
हर कि नामि तू बरतरीं दानद ।
LINE 35
ਅਜ਼ਦਿਲੋਜਾਂਬ-ਵਸਫ਼ਿਮਨਖ਼ਾਨਦ੨੮।।
ਉਹ ਦਿਲ ਜਾਨ ਨਾਲ ਮੇਰੀ ਸਿਫ਼ਤ ਸ਼ਲਾਘਾ ਕਰੇਗਾ ।
He would, in fact, be approbating Me with his heart and soul." (28)
अज़ दिलो जां ब-वसफ़ि मन क़ानद ।२८।
LINE 36
ਮਨਊਰਾਜ਼ਾਤਿਖ਼ੁਦਨੁਮਾਇਮਬਾਜ਼।
ਮੈਨੂੰ ਫਿਰ ਆਪਣੀ ਅਪਰਮ ਅਪਾਰ ਜ਼ਾਤ ਵਿਖਾ,
Then, kindly show me Your Limitless Entity,
मन ऊ रा ज़ाति क़ुद नुमाइम बाज़ ।
LINE 37
ਐਹਦਿਮਨਸਖ਼ਤਗੀਰਬਰਕੁਨਸਾਜ਼੨੯।।
ਮੇਰੇ ਔਖੇ ਸਮੇਂ ਤੇ ਸਥਿਤੀ ਨੂੰ ਸੌਖਾ ਬਣਾ ਦੇ ।
And, thus make my difficult resolves and situations eased up. (29)
ऐहदि मन सक़तगीर बर कुन साज़ ।२९।
LINE 38
ਗਿਰਦਿਆਲਮਬਰਆਵਾਹਾਦੀਸ਼ੌ।
ਤੂੰ ਸੰਸਾਰ ਵਿਚ ਆ, ਅਤੇ ਰਾਹ ਵਿਖਾਉਣ ਵਾਲਾ ਬਣ,
"You should come to this world and act like a guide and captain,
गिरदि आलम बरआ वा हादी शौ ।
LINE 39
ਕਿਜਹਾਂਗ਼ੈਰਿਮਨਨਿਯਰਜ਼ਦਜੌ੩੦।।
ਕਿਉਂ ਜੋ ਮੇਰੇ ਬਿਨਾਂ ਇਸ ਜਹਾਨ ਦੀ ਜੌਂ ਭਰ ਵੀ ਕੀਮਤ ਨਹੀਂ ।
Because this world is not worth even a grain of barley without Me, the Akaalpurakh." (30)
कि जहां ग़ैरि मन नियरज़द जौ ।३०।
LINE 40
ਦਰਹਕੀਕਤਮਨਮਚੂਰਾਹ-ਨੁਮਾ।
ਅਸਲ ਵਿਚ ਜਦ ਮੈਂ ਤੇਰਾ ਰਾਹ ਵਿਖਾਉਣ ਵਾਲਾ ਹਾਂ,
"In reality, when I am your guide and steer,
दर हकीकत मनम चू राह-नुमा ।
LINE 41
ਤੂਜਹਾਂਰਾਬਪਾਇਖ਼ੁਦਪੈਮਾ੩੧।।
ਤਾਂ ਤੂੰ ਇਸ ਜਹਾਨ ਦਾ ਪੰਧ ਆਪਣੇ ਪੈਰਾਂ ਨਾਲ ਮੁਕਾ ।
Then, you should traverse the journey of this world with your own feet." (31)
तू जहां रा बपाइ क़ुद पैमा ।३१।
LINE 42
ਹਰਕਿਰਾਖ਼ਾਹਮਵਸ਼ਵਮਹਾਦੀ।
ਜਿਸ ਕਿਸੇ ਨੂੰ ਮੈਂ ਚਾਹੁੰਦਾ ਹਾਂ ਅਤੇ ਉਸ ਨੂੰ ਰਾਹ ਵਿਖਾਉਂਦਾ ਹਾਂ,
"Whomsoever I like and I show him the direction in this world,
हर कि रा क़ाहम व शवम हादी ।
LINE 43
ਅਜ਼ਤੂਦਰਦਿਲਦਰ-ਆਰਮਸ਼ਸਾਦੀ੩੨।।
ਤਾਂ ਉਸ ਦੇ ਕਾਰਨ ਉਸ ਦੇ ਦਿਲ ਵਿਚ ਖੁਸ਼ੀ ਲਿਆਉਂਦਾ ਹਾਂ ।
Then, for his sake, I bring elation and happiness in his heart." (32)
अज़ तू दर दिल दर-आरमश सादी ।३२।
LINE 44
ਵਾਂਕਿਗੁਮਰਾਹਸਾਜ਼ਮਸ਼ਜ਼ਿਗ਼ਜ਼ਬ।
ਤੇ ਜਿਸ ਕਿਸੇ ਨੂੰ ਮੈਂ ਕਰੋਪ ਨਾਲ ਕੁਰਾਹੇ ਪਾ ਦਿਆਂ,
"Whomsoever I will misdirect and put him on a wrong track out of My indignation for him,
वां कि गुमराह साज़मश ज़ि ग़ज़ब ।
LINE 45
ਨ-ਰਸਦਅਜ਼ਹਦਾਇਤਿਤੂਬ-ਰੱਬ੩੩।।
ਉਹ ਤੇਰੀ ਸਿਖਿਆ ਨਾਲ ਵੀ ਰੱਬ ਤੱਕ ਨਹੀਂ ਪਹੁੰਚ ਸਕਦਾ ।
He will not be able to reach Me, the Akaalpurakh, in spite of your advice and counsel." (33)
न-रसद अज़ हदाइति तू ब-रब ।३३।
LINE 46
ਸ਼ੁਦਾਗੁਮਰਾਹਆਲਮੇਬੇਮਨ।
ਇਹ ਸੰਸਾਰ ਮੇਰੇ ਬਿਨਾਂ ਕੁਰਾਹੇ ਪਿਆ ਹੋਇਆ ਹੈ,
This world is being misdirected and strayed without me,
शुदा गुमराह आलमे बेमन ।
LINE 47
ਸਾਹਿਰਾਂਗਸ਼ਤਾਅੰਦਜਾਦੂਇਮਨ੩੪।।
ਮੇਰੇ ਜਾਦੂ, ਜਾਦੂਗਰ ਬਣ ਗਏ ਹਨ ।
My sorcery has become the sorcerer himself. (34)
साहिरां गशता अंद जादूइ मन ।३४।
LINE 48
ਮੁਰਦਗਾਂਰਾਕੁਨੰਦਜ਼ਿੰਦਾਹਮੀ।
ਉਹ (ਮੇਰੇ ਜਾਦੂ) ਮੁਰਦਿਆਂ ਨੂੰ ਸੁਰਜੀਤ ਕਰ ਦਿੰਦੇ ਹਨ,
My charms and spells bring the dead back alive,
मुरदगां रा कुनंद ज़िंदा हमी ।
LINE 49
ਜ਼ਿੰਦਗਾਂਰਾਬਜਾਂਕੁਸ਼ੰਦਾਹਮੀ੩੫।।
ਅਤੇ ਜੀਵੰਦਿਆਂ ਨੂੰ ਮਾਰ ਦਿੰਦੇ ਹਨ ।
And, those who are living (in sin) kill them. (35)
ज़िंदगां रा बजां कुशंदा हमी ।३५।
LINE 50
ਆਤਿਸ਼ੇਰਾਕੁਨੰਦਆਬਵਸ਼।
ਉਹ (ਜਾਦੂ) ਅੱਗ ਨੂੰ ਪਾਣੀ ਵਾਂਗ ਬਣਾ ਦਿੰਦੇ ਹਨ,
My charms transform the 'fire' into ordinary water,
आतिशे रा कुनंद आब वश ।
LINE 51
ਬਰਸਰੇਆਬਜ਼ਨੰਦਆਤਿਸ਼੩੬।।
ਅਤੇ, ਪਾਣੀ ਨਾਲ ਅੱਗ ਨੂੰ ਬੁਝਾਉਂਦੇ ਹਨ ।
And, with the ordinary water, they extinguish and cool off the fires. (36)
बर सरे आब ज़नंद आतिश ।३६।
LINE 52
ਹਰਚਿਹਖ਼ਾਹੰਦਮੀ-ਕੁਨੰਦਹਮਾਂ।
ਜੋ ਕੁਝ ਉਹ (ਮੇਰੇ ਜਾਦੂ) ਚਾਹੁੰਦੇ ਹਨ, ਉਹੀ ਕਰਦੇ ਹਨ ।
My charms do whatever they like;
हर चिह क़ाहंद मी-कुनंद हमां ।
LINE 53
ਜੁਮਲਾਜਾਦੂਫ਼ਨਅੰਦਬਰਸਾਮਾਂ੩੭।।
ਉਹ ਸਭ ਤਰ੍ਹਾਂ ਦੇ ਸਾਮਾਨ ਉਤੇ ਜਾਦੂ ਕਰਨ ਵਾਲੇ ਹਨ ।
And, they mystify with their spell all material and non-material things. (37)
जुमला जादू फ़न अंद बर सामां ।३७।
LINE 54
ਰਾਹਿਸ਼ਾਂਰਾਨੁਮਾਬ-ਸੂਇਮਨ।
ਉਨ੍ਹਾਂ ਦੇ ਰਾਹ ਨੂੰ ਮੇਰੀ ਵਲ ਮੋੜ,
Please divert their path in my direction,
राहि शां रा नुमा ब-सूइ मन ।
LINE 55
ਕਿਪਜ਼ੀਰੰਦਗੁਫ਼ਤਗੂਇਮਨ੩੮।।
ਤਾਂ ਜੋ ਉਹ ਮੇਰੇ ਬਚਨ ਗ੍ਰਹਿਣ ਕਰ ਸਕਣ ।
So that they can adopt and acquisition my words and message. (38)
कि पज़ीरंद गुफ़तगूइ मन ।३८।
LINE 56
ਗ਼ੈਰਜ਼ਿਕਰਮਬ-ਜਾਦੁਏਨ-ਰਵੰਦ।
ਉਹ ਬਿਨਾਂ ਮੇਰੇ ਸਿਮਰਨ ਦੇ ਕਿਸੇ ਜਾਦੂ ਵਲ ਨਹੀਂ ਜਾਂਦੇ,
They do not go for any spells except My meditation,
ग़ैर ज़िकरम ब-जादुए न-रवंद ।
LINE 57
ਜੁਜ਼ਦਰਿਮਨਬਜਾਨਬੇਨ-ਰਵੰਦ੩੯।।
ਅਤੇ ਉਹ ਬਿਨਾਂ ਮੇਰੇ ਦਰਵਾਜ਼ੇ ਦੇ ਕਿਸੇ ਹੋਰ ਪਾਸੇ ਨਹੀਂ ਜਾਂਦੇ ।
And, they do not move in any direction other than towards My door. (39)
जुज़ दरि मन बजानबे न-रवंद ।३९।
LINE 58
ਕਿਜ਼ਿਦੋਜ਼ਖ਼ਸ਼ਵੰਦਰੁਸਤਾਹਮੇ।
ਕਿਉਂ ਜੋ ਉਹ ਨਰਕਾਂ ਤੋਂ ਛੁੱਟ ਗਏ ਹਨ,
Because they have been spared of the Hades,
कि ज़ि दोज़क़ शवंद रुसता हमे ।
LINE 59
ਵਰਨਾਉਫ਼ਤੰਦਦਸਤ-ਬਸਤਾਹਮੇ੪੦।।
ਨਹੀਂ ਤਾਂ ਉਹ ਹੱਥੀ ਬੱਧੀ ਡਿੱਗ ਪੈਂਦੇ ਹਨ ।
Otherwise, they would fall with their hands tied down. (40)
वरना उफ़तंद दसत-बसता हमे ।४०।
LINE 60
ਕਾਫ਼ਤਾਕਾਫ਼ਆਲਮੇਜੁਮਲਾ।
ਇਹ ਸਾਰਾ ਜਹਾਨ, ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ,
This whole world, from one end to the other,
काफ़ ता काफ़ आलमे जुमला ।
LINE 61
ਦਾਅਵਤਆਮੋਜ਼ੋਜ਼ਾਲਮੇਜੁਮਲਾ੪੧।।
ਸੱਦਾ ਦੇ ਰਿਹਾ ਹੈ ਕਿ ਸਾਰਾ ਸੰਸਾਰ ਹੀ ਜ਼ੁਲਮ ਕਰ ਰਿਹਾ ਹੈ ।
Is relaying the message that this world is cruel and corrupt. (41)
दाअवत आमोज़ो ज़ालमे जुमला ।४१।
LINE 62
ਰੰਜੋਫ਼ਰਹਤਜ਼ਿਮਨਨਮੀ-ਦਾਨੰਦ।
ਮੇਰੇ ਕਾਰਣ ਉਹ ਗ਼ਮੀ ਅਤੇ ਖੁਸ਼ੀ ਨਹੀਂ ਜਾਣਦੇ,
They do not realize any grief or happiness because of me,
रंजो फ़रहत ज़ि मन न मी-दानंद ।
LINE 63
ਹਮਾਅਜ਼ਗ਼ੈਰਿਮਨਪਰੇਸ਼ਾਨੰਦ੪੨।।
ਮੇਰੇ ਬਿਨਾਂ ਉਹ ਸਾਰੇ ਹੈਰਾਨ ਪਰੇਸ਼ਾਨ ਹਨ ।
And, without me, they all are confused and perplexed. (42)
हमा अज़ ग़ैरि मन परेशानंद ।४२।
LINE 64
ਔਜੁਮਨਮੀ-ਕੁਨੰਦਵਅਜ਼ਅੰਜਮ।
ਉਹ ਇਕੱਤ੍ਰ ਹੁੰਦੇ ਹਨ ਅਤੇ ਤਾਰਿਆਂ ਤੋਂ,
They congregate and from the stars
औजुमन मी-कुनंद व अज़ अंजम ।
LINE 65
ਬਰਸ਼ੁਮਾਰੰਦਰੂਜ਼ਿਸ਼ਾਦੀਓਗ਼ਮ੪੩।।
ਹਰਖ ਅਤੇ ਸੋਗ ਦੇ ਦਿਨ ਗਿਣਦੇ ਹਨ ॥
They count the number of days of sorrow and happiness. (43)
बर शुमारंद रूज़ि शादी ओ ग़म ।४३।
LINE 66
ਬਰਨਿਗਾਰੰਦਨਹਿਸੋਸਾਅਦਹਮੇ।
ਉਹ ਫਿਰ ਮੰਦੇ ਚੰਗੇ ਭਾਗਾਂ ਨੂੰ ਪੱਤਰੀ ਵਿਚ ਲਿਖਦੇ ਹਨ,
Then they pen down their good and not-so-good fortunes in their horoscopes,
बर निगारंद नहिसो साअद हमे ।
LINE 67
ਬਾਜ਼ਗੋਇੰਦਕਬਲੋਬਾਅਦਹਮੇ੪੪।।
ਉਹ ਫਿਰ ਕਦੀ ਪਹਿਲਾਂ ਤੇ ਕਦੀ ਪਿੱਛੋਂ ਅਜੇਹਾ ਕਹਿੰਦੇ ਹਨ ।
And say, sometimes before and other times afterwards, as: (44)
बाज़ गोइंद कबलो बाअद हमे ।४४।
LINE 68
ਨੀਸਤਸ਼ਾਂਰਾਬ-ਜ਼ਿਕਰਇਸਤਿਕਲਾਲ।
ਉਹ ਰੱਬ ਦੇ ਸਿਮਰਨ ਵਿਚ ਸਥਿਰ ਅਤੇ ਪਰਪੱਕ ਨਹੀਂ ਹੁੰਦੇ,
They are not firm and consistent in their meditation chores,
नीसत शां रा ब-ज़िकर इसतिकलाल ।
LINE 69
ਕਾਲਦਾਨੰਦਜੁਮਲਗਾਂਬੇ-ਹਾਲ੪੫।।
ਉਨ੍ਹਾਂ ਸਾਰਿਆਂ ਦੀ ਗਲ ਬਾਤ ਬੇਹਾਲਾਂ ਵਾਲੀ ਹੁੰਦੀ ਹੈ ।
And, they talk and project themselves like confused and perplexed persons. (45)
काल दानंद जुमलगां बे-हाल ।४५।
LINE 70
ਰੂਨੁਮਾਜੁਮਲਾਰਾਸੂਇਫ਼ਿਕਰਮ।
ਉਨ੍ਹਾਂ ਸਭਨਾਂ ਦਾ ਮੂੰਹ ਮੇਰੇ ਧਿਆਨ ਵਲ ਭਵਾ ਦੇ,
Divert their attention and face towards My meditation
रू नुमा जुमला रा सूइ फ़िकरम ।
LINE 71
ਕਿਨਦਾਰੰਦਦੋਸਤਜੁਜ਼ਜ਼ਿਕਰਮ੪੬।।
ਤਾਂ ਜੋ ਮੇਰੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਨੂੰ ਮਿੱਤ੍ਰ ਨਾ ਸਮਝਣ ।
So that they will not consider anything other than discourses about Me as their friend. (46)
कि नदारंद दोसत जुज़ ज़िकरम ।४६।
LINE 72
ਤਾਹਮਾਕਾਰਿਸ਼ਾਂਨਿਕੋਸਾਜ਼ਮ।
ਤਾ ਕਿ ਮੈਂ ਉਨ੍ਹਾਂ ਦੇ ਕੰਮ, ਜੀਵਨ ਵਿਹਾਰ, ਠੀਕ ਕਰ ਦਿਆਂ,
So that I could set their worldly tasks on the right path,
ता हमा कारि शां निको साज़म ।
LINE 73
ਖ਼ਾਤਰਿਸ਼ਾਂਜ਼ਿਨੂਰਬਿਤਰਾਜ਼ਮ੪੭।।
ਅਤੇ ਉਨ੍ਹਾਂ ਦੀ ਮਨੋ ਬਿਰਤੀ ਧਰਮ ਦੀ ਲੋ ਨਾਲ ਸੁਆਰ ੁਦਆਂ ।
And, I could improve and refine their inclinations and tendencies with the divine glow. (47)
क़ातरि शां ज़ि नूर बितराज़म ।४७।
LINE 74
ਮਨਤੁਰਾਆਫ਼ਰੀਦਮਅਜ਼ਪਏਆਂ।
ਮੈਾ ਤੈਨੂੰ ਇਸ ਲਈ ਪੈਦਾ ਕੀਤਾ ਹੈ,
I have created you for this purpose
मन तुरा आफ़रीदम अज़ पए आं ।
LINE 75
ਕਿਸ਼ਵੀਰਹਿਨੁਮਾਬ-ਜੁਮਲਾਜਹਾਂ੪੮।।
ਤਾਂ ਜੋ ਤੂੰ ਸਾਰੀ ਦੁਨੀਆ ਨੂੰ ਰਾਹ ਵਿਖਾਉਣ ਵਾਲਾ ਬਣ ਜਾਵੇਂ ।
So that you should be the leader to steer the whole world towrads the right path. (48)
कि शवी रहिनुमा ब-जुमला जहां ।४८।
LINE 76
ਹੁੱਬਿਗ਼ੈਰਅਜ਼ਜ਼ਮੀਰਿਸ਼ਾਂਬਜ਼ਦਾਇ।
ਉਨ੍ਹਾਂ ਦੇ ਹਿਰਦਿਆਂ ਵਿੱਚੋਂ ਦੂਈ ਦਾ ਮੋਹ ਕਢ ਦੇ,
You should dispel the love for dualism from their hearts and minds,
हुबि ग़ैर अज़ ज़मीरि शां बज़दाइ ।
LINE 77
ਹਮਗਨਾਂਰਾਤੂਰਾਹਿਰਾਸਤਨੁਮਾਇ੪੯।।
ਉਨ੍ਹਾਂ ਸਾਰਿਆਂ ਨੂੰ ਸੱਚਾ ਮਾਰਗ ਵਿਖਾ ਦੇ ।
And, you should direct them towards the true path. (49)
हमगनां रा तू राहि रासत नुमाइ ।४९।
LINE 78
ਸ਼ਾਹਗੁਫ਼ਤਾਚਿਲਾਇਕਆਨਮ।
ਪਾਤਸ਼ਾਹ (ਨਾਨਕ) ਨੇ ਕਿਹਾ, ਮੈਂ ਇਸ ਦੇ ਕੀ ਲਾਇਕ ਹਾਂ,
The Guru (Nanak) said, "How can I be so capable of this stupendous task
शाह गुफ़ता चि लाइक आनम ।
LINE 79
ਕਿਦਿਲਿਜੁਮਲਾਬਾਜ਼ਗਰਦਾਨਮ੫੦।।
ਕਿ ਸਭਨਾਂ ਦੇ ਦਿਲਾਂ ਨੂੰ ਸਿੱਧੇ ਪਾਸੇ ਮੋੲ ਦਿਆਂ ।
That I should be able to divert the minds of everyone towards the true path." (50)
कि दिलि जुमला बाज़ गरदानम ।५०।
LINE 80
ਮਨਕੁਜਾਵਚੁਨੀਂਕਮਾਲਕੁਜਾ।
ਮੈਂ ਕਿੱਥੇ ਤੇ ਅਜਿਹਾ ਕਮਾਲ ਕਿੱਥੇ #
The Guru said, "I am no where near such a miracle,
मन कुजा व चुनीं कमाल कुजा ।
LINE 81
ਮਨਕਿਹਵਫ਼ੱਰੇਜ਼ੁਲਜਲਾਲਕੁਜਾ੫੧।।
ਮੈਂ ਨਿਗੁਨਾ ਕਿੱਥੇ ਅਤੇ (ਰੱਬ) ਦੇ ਸਰੂਪ ਦੀ ਸ਼ਾਨ ਸ਼ੋਕਤ ਕਿੱਥੇ#
I am lowly without any virtues compared to the grandiose and exquisiteness of the form of Akaalpurakh." (51)
मन किह व फ़रे ज़ुलजलाल कुजा ।५१।
LINE 82
ਲੇਕਹੁਕਮਤਕਸ਼ਮਬਜਾਨੇਬਦਿਲ।
ਪਰੰਤੂ ਤੇਰਾ ਹੁਕਮ ਮੇਰੇ ਸਿਰ ਮੱਥੇ ਤੇ ਹੈ,
"However, Your command is entirely acceptable to my heart and soul,
लेक हुकमत कशम बजाने बदिल ।
LINE 83
ਨਸ਼ਵਮਯੱਕਜ਼ਮਾਂਅਜ਼ੋਗ਼ਾਫ਼ਿਲ੫੨।।
ਮੈਂ ਇਕ ਛਿਨ ਪੱਲ ਲਈ ਵੀ ਉਸ ਤੋਂ ਗਾਫਲ ਨਹੀਂ ਰਹਾਂਗਾ ।
And, I shall not be negligent of Your order even for a moment." (52)
नशवम यक ज़मां अज़ो ग़ाफ़िल ।५२।
LINE 84
ਹਾਦੀਓਰਹਿਨੁਮਾਈਜੁਮਲਾਤੂਈ।
ਤੂੰ ਹੀ ਸਭ ਦਾ ਰਾਹ ਵਿਖਾਊ ਅਤੇ ਹਾਦੀ ਹੈਂ,
Only you are the guide to lead the people to the right path, and you are the mentor for all;
हादी ओ रहिनुमाई जुमला तूई ।
LINE 85
ਰਹਿਬਰੋਦਿਲ-ਗਿਰਾਮੀਇਜੁਮਲਾਤੂਈ੫੩।।
ਤੂੰ ਹੀ ਰਾਹ ਵਿਖਾਉਣ ਵਾਲਾ ਹੈਂ, ਅਤੇ ਸਭ ਦੇ ਦਿਲਾਂ ਨੂੰ (ਆਪਣੇ ਵੱਲ) ਮੋੜਣ ਵਾਲਾ ਹੈਂ ।
You are the one who can lead the way and who can mold the minds of all people to your way of thinking. (53)
रहिबरो दिल-गिरामीइ जुमला तूई ।५३।
GURBANI.WORLD