ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 926
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਗ੍ਰਿਹਜਨਕਹਾਖਾਹੁਨਹਿਖਾਵੈ॥
ਘਰ ਵਾਲਿਆਂ ਨੇ ਕਿਹਾ ਕਿ ਖਾਣਾ ਖਾਓ, ਪਰ (ਉਸ ਨੇ) ਨਾ ਖਾਇਆ।
ग्रिह जन कहा खाहु नहि खावै ॥
LINE 03
ਭੂਖਨਮਰਤਨਲਜਤਬਤਾਵੈ॥
ਭੁਖਾ ਮਰਦਾ ਰਿਹਾ ਪਰ ਸ਼ਰਮ ਦੇ ਮਾਰੇ ਨੇ ਨਾ ਦਸਿਆ।
‘The house people offered him food but he did not eat and went to sleep empty stomach.
भूखन मरत न लजत बतावै ॥
LINE 04
ਆਧੀਰੈਨਿਬੀਤਜਬਗਈ॥
ਜਦੋਂ ਅੱਧੀ ਰਾਤ ਬੀਤ ਗਈ
आधी रैनि बीत जब गई ॥
LINE 05
ਲਾਗਤੁਅਧਿਕਛੁਧਾਤਿਹਭਈ੧੪॥॥
ਤਾ ਉਸ ਨੂੰ ਅਧਿਕ ਭੁਖ ਲਗੀ ॥੧੪॥
When half the night had passed, the hunger tormented him.(l4)
लागतु अधिक छुधा तिह भई ॥१४॥
LINE 06
ਲਕਰੀਭਏਤੇਲਘਟਫੋਰਿਯੋ॥
ਲਕੜੀ ਲੈ ਕੇ ਤੇਲ ਦੇ ਘੜੇ ਨੂੰ ਤੋੜ ਦਿੱਤਾ (ਭਾਵ ਮੋਰੀ ਕਰ ਲਈ)
लकरी भए तेल घट फोरियो ॥
LINE 07
ਪੀਨੋਸਕਲਨੈਕਨਹਿਛੋਰਿਯੋ॥
ਸਾਰਾ (ਤੇਲ) ਪੀ ਲਿਆ, ਜ਼ਰਾ ਜਿੰਨਾ ਵੀ ਨਾ ਛਡਿਆ।
Bolding a stick he broke the pitcher and drank all the water.
पीनो सकल नैक नहि छोरियो ॥
LINE 08
ਸੂਰਜਚੜਿਯੋਉਡਗਛਪਿਗਏ॥
ਸੂਰਜ ਚੜ੍ਹਿਆ ਅਤੇ ਤਾਰੇ ਛਿਪ ਗਏ।
सूरज चड़ियो उडग छपि गए ॥
LINE 09
ਫਾਸਿਪਾਨਸੋਕਊਆਲਏ੧੫॥॥
(ਉਸ ਨੇ) ਹੱਥ ਵਿਚ ਤਾਣੀ ('ਫਾਸਿ') ਦੇ ਕਾਨੇ ਲੈ ਲਏ ॥੧੫॥
The Sun rose, the stars went away and he took in his hands the weavers’ wefts.(15)
फासि पान सो कऊआ लए ॥१५॥
GURBANI.WORLD