ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 302
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਬਹੀਨਿੰਦ੍ਰਾਛੁਟਗਈਹਰੀਉਠੇਤਤਕਾਲ॥
ਜਦੋਂ ਹੀ ਨੀਂਦ ਖੁਲ੍ਹ ਗਈ, ਕ੍ਰਿਸ਼ਨ ਉਸੇ ਵੇਲੇ ਉਠ ਬੈਠੇ।
जब ही निंद्रा छुट गई हरी उठे ततकाल ॥
LINE 03
ਖੇਲਖਿਲਾਵਨਸੋਕਰਿਯੋਲੋਚਨਜਾਹਿਬਿਸਾਲ੧੧੬॥॥
(ਫਿਰ ਉਸ ਨੇ) ਜਿਸ ਦੇ ਵੱਡੇ ਨੇਤਰ ਹਨ, ਖੇਡਾਂ ਖੇਡਣ (ਵਲ ਰੁਝਾਨ) ਕੀਤਾ ॥੧੧੬॥
When he awoke from sleep, Krishna quickly got up and through signs of his eyes, he insisted on playing.116.
खेल खिलावन सो करियो लोचन जाहि बिसाल ॥११६॥
LINE 04
ਇਸੀਭਾਤਿਸੋਕ੍ਰਿਸਨਜੀਖੇਲਕਰੇਬ੍ਰਿਜਮਾਹਿ॥
ਇਸੇ ਤਰ੍ਹਾਂ ਕ੍ਰਿਸ਼ਨ ਜੀ ਬ੍ਰਜ ਭੂਮੀ ਵਿਚ ਖੇਡਾਂ ਕਰਦੇ ਹਨ।
इसी भाति सो क्रिसन जी खेल करे ब्रिज माहि ॥
LINE 05
ਅਬਪਗਚਲਤਿਯੋਕੀਕਥਾਕਹੋਂਸੁਨੋਨਰਨਾਹਿ੧੧੭॥॥
ਹੇ ਰਾਜਨ! ਹੁਣ ਪੈਰੀਂ ਤੁਰਨ ਦੀ ਕਥਾ ਕਹਿੰਦਾ ਹਾਂ, ਧਿਆਨ ਨਾਲ ਸੁਣੋ ॥੧੧੭॥
In this way, Krishna played various typed of plays in Braja and now I describe the story of his walking on feet.117.
अब पग चलतियो की कथा कहों सुनो नर नाहि ॥११७॥
GURBANI.WORLD