ਪਉੜੀ ੧੪
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੪
पउड़ी १४
LINE 02
ਲੀਹਾਅੰਦਰਿਚਲੀਐਜਿਉਗਾਡੀਰਾਹੁ।
(ਜਿੱਕੁਰ) ਗੱਡੀ ਰਸਤੇ ਵਿਖੇ ਲੀਹਾਂ ਵਿਚ ਚੱਲਦੀ ਹੈ।
As, a coach on the highway goes through the beaten tracks,
लीहा अंदरि चलीऐ जिउ गाडी राहु ।
LINE 03
ਹੁਕਮਿਰਜਾਈਚਲਣਾਸਾਧਸੰਗਿਨਿਬਾਹੁ।
(ਤਿਹਾ ਹੀ) 'ਰਜਾਈ' (=ਰਜ਼ਾ ਕਰਨ ਵਾਲੇ ਵਾਹਿਗੁਰੂ) ਦੇ ਹੁਕਮ ਵਿਖੇ ਚਲਕੇ ਸਾਧ ਸੰਗਤ ਵਿਖੇ ਨਿਰਬਾਰ ਕਰਦੇ ਹਨ।
In the holy congregation one goes on abiding with the divine ordinance (hukam) and will of the Lord.
हुकमि रजाई चलणा साधसंगि निबाहु ।
LINE 04
ਜਿਉਧਨਸੋਘਾਰਖਦਾਘਰਿਅੰਦਰਿਸਾਹੁ।
ਜਿੱਕੁਰ ਸ਼ਾਹੂਕਾਰ ਘਰ ਦੇ ਅੰਦਰ ਧਨ ਨੂੰ ਸਾਂਭ ਰੱਖਦਾ ਹੈ।
As, the wise person keeps money intact at home
जिउ धन सोघा रखदा घरि अंदरि साहु ।
LINE 05
ਜਿਉਮਿਰਜਾਦਨਛਡਈਸਾਇਰੁਅਸਗਾਹੁ।
ਜਿੱਕੁਰ ਸਮੁੰਦਰ ਅਥਾਹ (ਅਪਣੀ) ਮ੍ਰਿਯਾਦਾ ਨੂੰ ਨਹੀਂ ਤਿਆਗਦਾ, (ਭਾਵ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਸੋ ਅਸਗਾਹ ਹੋ ਜਾਣ ਪਰ ਭੀ ਸਮੁੰਦਰ ਨਹੀਂ ਤ੍ਯਾਗਦਾ।
And the deep ocean leaves not its general nature;
जिउ मिरजाद न छडई साइरु असगाहु ।
LINE 06
ਲਤਾਹੇਠਿਲਤਾੜੀਐਅਜਰਾਵਰੁਘਾਹੁ।
ਜਿੱਕੁਰ ਜਰਨ ਵਾਲਾ ਘਾਹ ਪੈਰਾਂ ਹੇਠ ਲਿਤਾੜੀਦਾ ਹੈ (ਪਰ ਆਪਣੇ ਸੁਭਾਉ ਨੂੰ ਨਹੀਂ ਛੱਡਦਾ)।
As the grass is trampled under the feet,
लता हेठि लताड़ीऐ अजरावरु घाहु ।
LINE 07
ਧਰਮਸਾਲਹੈਮਾਨਸਰੁਹੰਸਗੁਰਸਿਖਵਾਹੁ।
(ਧਰਮ-ਸਾਲ=) ਸਤਿਸੰਗ ਮਾਨ ਸਰੋਵਰ ਹੈ, ਗੁਰਮੁਖ ਧੰਨਤਾ ਯੋਗ ਹੰਸ ਹਨ।
Like this (earth) inn is the Manasarovar and the disciples of the Guru are swans
धरमसाल है मानसरु हंस गुरसिख वाहु ।
LINE 08
ਰਤਨਪਦਾਰਥਗੁਰਸਬਦੁਕਰਿਕੀਰਤਨੁਖਾਹੁ੧੪।।
ਗੁਰੂ ਦੇ ਸ਼ਬਦ ਰਤਨ ਪਦਾਰਥ ਹਨ, (ਏਹ ਹੰਸ) ਕੀਰਤਨ ਕਰਦੇ (ਉਸ ਨੂੰ)ਖਾਂਦੇ ਹਨ।
Who in the form of kirtan, singing of the holy hymns, eat the pearls of the Word of the Guru.
रतन पदारथ गुर सबदु करि कीरतनु खाहु ।१४।
GURBANI.WORLD