ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਖੇਲਿਅਖੇਟਕਆਨਿਨ੍ਰਿਪਰਤਿਮਾਨੀਤਿਹਸੰਗ॥
ਸ਼ਿਕਾਰ ਖੇਡਣ ਉਪਰੰਤ ਰਾਜੇ ਨੇ ਆ ਕੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ।
After hunting he made love to that girl.
खेलि अखेटक आनि न्रिप रति मानी तिह संग ॥
LINE 03
ਇਹੀਬੀਚਆਵਤਭਯੋਜਾਟਰੀਛਕੈਸੰਗ੫॥॥
ਇਸੇ ਦੌਰਾਨ ਰਿਛ ਵਰਗੇ ਸਰੂਪ ਵਾਲਾ ਜਟ ਆ ਗਿਆ ॥੫॥
In the meantime, there arrived the peasant who was looking like an ugly bear.(5)
इही बीच आवत भयो जाट रीछ कै संग ॥५॥
LINE 04
ਜਾਟਾਵਤਲਖਿਨ੍ਰਿਪਡਰਿਯੋਕਹਿਯੋਨਡਰਿਬਲਿਜਾਉ॥
ਜਟ ਨੂੰ ਆਉਂਦਿਆਂ ਵੇਖ ਕੇ ਰਾਜਾ ਡਰ ਗਿਆ। (ਉਹ ਇਸਤਰੀ) ਕਹਿਣ ਲਗੀ, ਬਲਿਹਾਰੇ ਜਾਵਾਂ, ਡਰੋ ਨਾ।
The peasant’s arrival made the Raja scared, but the woman pacified him,
जाटावत लखि न्रिप डरियो कहियो न डरि बलि जाउ ॥
LINE 05
ਤਿਹਦੇਖਤਤੁਹਿਕਾਢਿਹੌਤਾਕੇਸਿਰਧਰਿਪਾਉ੬॥॥
ਉਸ ਦੇ ਵੇਖਦਿਆਂ ਹੀ ਉਸ ਦੇ ਸਿਰ ਤੇ (ਤੁਹਾਡਾ) ਪੈਰ ਰਖਵਾ ਕੇ ਤੁਹਾਨੂੰ (ਬਾਹਰ) ਕਢ ਦਿਆਂਗੀ ॥੬॥
‘Be not afraid. While the peasant is still watching, I will make you to cross over by putting your foot on his head.’(6)
तिह देखत तुहि काढि हौ ता के सिर धरि पाउ ॥६॥
GURBANI.WORLD