ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1173
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਨ੍ਰਿਪਚਿਤ੍ਰਯੋਇਹਪੂਛੀਯੈਕ੍ਯੋਆਈਇਹਦੇਸ॥
ਰਾਜੇ ਨੇ ਇਹ ਸੋਚਿਆ ਕਿ ਇਸ ਨੂੰ ਪੁਛਿਆ ਜਾਵੇ ਕਿ ਇਸ ਦੇਸ ਵਿਚ ਕਿਸ ਲਈ ਆਈ ਹੈ।
न्रिप चित्रयो इह पूछीयै क्यो आई इह देस ॥
LINE 03
ਸੂਰਸੁਤਾਕੈਚੰਦ੍ਰਜਾਕੈਦੁਹਿਤਾਅਲਿਕੇਸ੧੫॥॥
ਕੀ ਇਹ ਸੂਰਜ ਦੀ ਪੁੱਤਰੀ, ਜਾਂ ਚੰਦ੍ਰਮਾ ਦੀ ਧੀ ਜਾਂ ਕੁਬੇਰ ਦੀ ਲੜਕੀ ਹੈ ॥੧੫॥
सूर सुता कै चंद्रजा कै दुहिता अलिकेस ॥१५॥
GURBANI.WORLD