LINE 01
ਅੜਿਲ॥
ਅੜਿਲ:
ARIL
अड़िल ॥
LINE 02
ਪ੍ਰਿਥਮਕਾਸਪੀਇਸਣੀਸਬਦਬਖਾਨੀਐ॥
ਪਹਿਲਾਂ 'ਕਾਸਪੀ ਇਸਣੀ' (ਸ਼ਬਦ) ਦਾ ਬਖਾਨ ਕਰੋ।
प्रिथम कासपी इसणी सबद बखानीऐ ॥
LINE 03
ਅੰਤਯੰਤਕਨੀਸਬਦਤਵਨਕੇਠਾਨੀਐ॥
ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
अंत यंतकनी सबद तवन के ठानीऐ ॥
LINE 04
ਸਕਲਤੁਪਕਕੇਨਾਮਜਾਨਜੀਯਲੀਜੀਐ॥
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीय लीजीऐ ॥
LINE 05
ਹੋਸੰਕਾਤਿਆਗਿਨਿਸੰਕਉਚਾਰਨਕੀਜੀਐ੧੨੦੪॥॥
ਸ਼ੰਕਾ ਨੂੰ ਤਿਆਗ ਕੇ ਇਸ ਦਾ ਨਿਸੰਗ ਉਚਾਰਨ ਕਰੋ ॥੧੨੦੪॥
Saying the word “Kashyapi Ishani”, add the word “antyantakani” and utter all the names of Tupak unhesitatingly.1204.
हो संका तिआगि निसंक उचारन कीजीऐ ॥१२०४॥
LINE 06
ਆਦਿਨਾਮਨਾਗਨਕੇਪ੍ਰਿਥਮਬਖਾਨੀਐ॥
ਪਹਿਲਾਂ 'ਨਾਗਨ' ਦਾ ਨਾਮ ਉਚਾਰਨ ਕਰੋ।
आदि नाम नागन के प्रिथम बखानीऐ ॥
LINE 07
ਪਿਤਣੀਇਸਣੀਅੰਤਿਤਵਨਕੇਠਾਨੀਐ॥
(ਫਿਰ) ਉਸ ਦੇ ਅੰਤ ਉਤੇ 'ਪਿਤਣੀ ਇਸਣੀ' ਸ਼ਬਦ ਨੂੰ ਜੋੜੋ।
पितणी इसणी अंति तवन के ठानीऐ ॥
LINE 08
ਬਹੁਰਿਘਾਤਨੀਸਬਦਤਵਨਕੇਦੀਜੀਐ॥
ਉਸ ਦੇ ਮਗਰੋਂ 'ਘਾਤਨੀ' ਸ਼ਬਦ ਨੂੰ ਰਖੋ।
बहुरि घातनी सबद तवन के दीजीऐ ॥
LINE 09
ਹੋਸਕਲਤੁਪਕਕੇਨਾਮਚਤੁਰਲਹਿਲੀਜੀਐ੧੨੦੫॥॥
(ਇਸ ਨੂੰ) ਸਭ ਚਤੁਰ ਜਨ ਤੁਪਕ ਦਾ ਨਾਮ ਸਮਝ ਲੈਣ ॥੧੨੦੫॥
Saying the word “Naagin” add the words “Pitani Ishaniwant”, then add the word “Ghatani” and know all the names of Tupak.1205.
हो सकल तुपक के नाम चतुर लहि लीजीऐ ॥१२०५॥
LINE 10
ਸਰਪਤਾਤਣੀਇਸਣੀਆਦਿਉਚਾਰੀਐ॥
ਪਹਿਲਾਂ 'ਸਰਪ ਤਾਤਣੀ (ਸੱਪਾਂ ਵਾਲੀ ਧਰਤੀ) ਇਸਣੀ' (ਸ਼ਬਦ) ਉਚਾਰਨ ਕਰੋ।
सरप तातणी इसणी आदि उचारीऐ ॥
LINE 11
ਤਾਕੇਮਥਣੀਅੰਤਿਸਬਦਕੋਡਾਰੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ता के मथणी अंति सबद को डारीऐ ॥
LINE 12
ਸਕਲਤੁਪਕਕੇਨਾਮਚਤੁਰਲਹਿਲੀਜੀਐ॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ।
सकल तुपक के नाम चतुर लहि लीजीऐ ॥
LINE 13
ਹੋਸਭਕਬਿਤਨਕੇਬਿਖੈਨਿਡਰੁਹੁਇਦੀਜੀਐ੧੨੦੬॥॥
(ਇਸ ਦਾ) ਕਬਿੱਤਾਂ ਵਿਚ ਨਿਸੰਗ ਹੋ ਕੇ ਵਰਣਨ ਕਰੋ ॥੧੨੦੬॥
Saying the words “Saraptaatani Ishani”, add the word “mathani” at the and and know fearlessly al th names of Tupak in your mind.1206.
हो सभ कबितन के बिखै निडरु हुइ दीजीऐ ॥१२०६॥
LINE 14
ਇੰਦਏਾਂਦ੍ਰਣੀਆਦਿਉਚਾਰਨਕੀਜੀਐ॥
ਪਹਿਲਾਂ 'ਇੰਦ੍ਰ ਏਂਦ੍ਰਣੀ' (ਇੰਦਰ ਦੇ ਸੁਆਮੀ ਕਸ਼੍ਯਪ ਵਾਲੀ ਧਰਤੀ) ਸ਼ਬਦ ਉਚਾਰਨ ਕਰੋ।
इंदएांद्रणी आदि उचारन कीजीऐ ॥
LINE 15
ਮਥਣੀਤਾਕੇਅੰਤਿਸਬਦਕੋਦੀਜੀਐ॥
(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी ता के अंति सबद को दीजीऐ ॥
LINE 16
ਸਕਲਤੁਪਕਕੇਨਾਮਜਾਨਜੀਯਲੀਜੀਅਹਿ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।
सकल तुपक के नाम जान जीय लीजीअहि ॥
LINE 17
ਹੋਕਬਿਤਕਾਬਿਕੇਮਾਝਨਿਡਰਹੁਇਦੀਜੀਅਹਿ੧੨੦੭॥॥
(ਇਸ ਦਾ ਕਵੀਓ!) ਨਿਡਰ ਹੋ ਕੇ ਕਬਿੱਤਾਂ ਅਤੇ ਵਿਚ ਪ੍ਰਯੋਗ ਕਰੋ ॥੧੨੦੭॥
Saying the word “Indrendarni”, add the word “mathani” at the end and get the knowledge of all the names of Tupak for using them in poetry.1207.
हो कबित काबि के माझ निडर हुइ दीजीअहि ॥१२०७॥
GURBANI.WORLD