ਗੋਪੀ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 317
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੋਪੀਬਾਚ॥
ਗੋਪੀ ਨੇ ਕਿਹਾ:
Speech of the gopis:
गोपी बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਕਾਹਿਖਿਝਾਵਤਹੋਹਮਕੋਅਰੁਦੇਤਕਹਾਜਦੁਰਾਇਦੁਹਾਈ॥
ਹੇ ਯਾਦਵਾਂ ਦੇ ਸੁਆਮੀ! ਤੂੰ ਸਾਨੂੰ ਕਿਉਂ ਖਿਝਾਉਂਦਾ ਹੈਂ, ਅਤੇ ਕਿਉਂ ਸੌਹਾਂ ਖਾਂਦਾ ਹੈਂ?
काहि खिझावत हो हम को अरु देत कहा जदुराइ दुहाई ॥
LINE 04
ਜਾਬਿਧਿਕਾਰਨਬਾਤਬਨਾਵਤਸੋਬਿਧਿਹਮਹੂੰਲਖਿਪਾਈ॥
ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈਂ, ਉਹ ਕਾਰਨ ਅਸੀਂ ਵੀ ਜਾਣ ਲਿਆ ਹੈ;
The gopis said, “O Krishna! why are you annoying us and swearing on us? The purpose for which you are doing all this, we have also understood it
जा बिधि कारन बात बनावत सो बिधि हम हूं लखि पाई ॥
LINE 05
ਭੇਦਕਰੋਹਮਸੋਤੁਮਨਾਹਕਬਾਤਇਹੈਮਨਮੈਤੁਹਿਆਈ॥
ਤੂੰ ਵਿਅਰਥ ਵਿਚ ਜੋ ਸਾਡੇ ਤੋਂ ਲੁਕਾ ਕਰਦਾ ਹੈਂ। ਜੋ ਤੇਰੇ ਮਨ ਵਿਚ ਇਹ ਗੱਲ ਹੈ (ਨੰਗੇ ਕਰਨ ਦੀ)
भेद करो हम सो तुम नाहक बात इहै मन मै तुहि आई ॥
LINE 06
ਸਉਹਲਗੈਹਮਠਾਕੁਰਕੀਜੁਰਹੈਤੁਮਰੀਬਿਨੁਮਾਤਸੁਨਾਈ੨੫੯॥॥
ਤਾਂ ਸਾਨੂੰ ਵੀ ਠਾਕੁਰ ਦੀ ਸੌਂਹ ਜੇ ਅਸੀਂ ਤੇਰੀ ਮਾਤਾ ਨੂੰ ਸਾਰੀ ਗੱਲ ਦਸੇ ਬਿਨਾ ਰਹੀਏ ॥੨੫੯॥
“When you have the same idea in your mind (that you want to possess all of us), then why are you quarrelling with us uselessly? We swear by the Lord that we shall not say anything about it to you mother.”259.
सउह लगै हम ठाकुर की जु रहै तुमरी बिनु मात सुनाई ॥२५९॥
GURBANI.WORLD