ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਚੰਦ੍ਰਭਾਨਕੌਜੀਤਿਕਰਿਤਹਤੇਕਿਯੋਪਯਾਨ॥
ਚੰਦ੍ਰ ਭਾਨ ਨੂੰ ਜਿਤ ਕੇ ਉਥੋਂ ਚਲ ਪਈ
चंद्र भान कौ जीति करि तह ते कियो पयान ॥
LINE 03
ਜਹਾਆਪਨੋਪਤਿਹੁਤੋਤਹਾਗਈਰੁਚਿਮਾਨ੨੦॥॥
ਅਤੇ ਜਿਥੇ ਉਸ ਦਾ ਪਤੀ ਸੀ, ਉਥੇ ਪ੍ਰਸੰਨਤਾ ਪੂਰਵਕ ਜਾ ਪਹੁੰਚੀ ॥੨੦॥
जहा आपनो पति हुतो तहा गई रुचि मान ॥२०॥
GURBANI.WORLD