ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 170
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਗਰਜਤਰਣਿਨਰਸਿੰਘਕੇਭਜੇਸੂਰਅਨੇਕ॥
ਯੁੱਧ-ਭੂਮੀ ਵਿਚ ਨਰਸਿੰਘ ਦੇ ਗਜਦਿਆਂ ਹੀ ਅਨੇਕਾਂ ਸੂਰਮੇ ਭਜ ਗਏ।
गरजत रणि नरसिंघ के भजे सूर अनेक ॥
LINE 03
ਏਕਟਿਕਿਯੋਹਿਰਿਨਾਛਤਹਅਵਰਨਜੋਧਾਏਕੁ੩੪॥॥
ਉਥੇ ਕੇਵਲ ਇਕ ਹਿਰਨਕਸ਼ਪ ਟਿਕਿਆ, ਹੋਰ ਕੋਈ ਇਕ ਵੀ ਨਾ (ਡਟਿਆ) ॥੩੪॥
Many warriors fled on the thunder of Narsingh and none could stand in battlefield except Hiranayakashipu.34.
एक टिकियो हिरिनाछ तह अवर न जोधा एकु ॥३४॥
GURBANI.WORLD