ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1180
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਏਕਦਿਵਸਸੁੰਦਰੀਝਰੋਖਾਬੈਠਿਬਰ॥
ਇਕ ਦਿਨ ਉਹ ਉੱਤਮ ਸੁੰਦਰੀ (ਆਪਣੇ ਮੱਹਲ ਦੇ) ਝਰੋਖੇ ਵਿਚ ਬੈਠੀ ਸੀ
एक दिवस सुंदरी झरोखा बैठि बर ॥
LINE 03
ਮਹਿਖਨਕੋਪਾਲਕਤਹਨਿਕਸਿਯੋਆਇਕਰਿ॥
ਕਿ ਉਥੋਂ ਇਹ ਮੱਝਾਂ ਦਾ ਪਾਲੀ ਆ ਨਿਕਲਿਆ।
महिखन को पालक तह निकसियो आइ करि ॥
LINE 04
ਮੇਹੀਵਾਲਸੋਹਨੀਮੁਖਤੇਗਾਵਤੋ॥
ਮੂੰਹ ਤੋਂ ਸੋਹਣੀ ਮੇਹੀਂਵਾਲ (ਦਾ ਕਿੱਸਾ) ਗਾ ਰਿਹਾ ਸੀ
मेहीवाल सोहनी मुख ते गावतो ॥
LINE 05
ਹੋਸਭਨਾਰਿਨਕੇਚਿਤਕੌਚਲਾਚੁਰਾਵਤੋ੩॥॥
ਅਤੇ ਸਾਰੀਆਂ ਇਸਤਰੀਆਂ ਦਾ ਚਿਤ ਚੁਰਾਈ ਜਾਂਦਾ ਸੀ ॥੩॥
हो सभ नारिन के चित कौ चला चुरावतो ॥३॥
GURBANI.WORLD