ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1028
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਦੋਇਪੁਤ੍ਰਜਬਤਾਹਿਬਿਧਾਤੈਪੁਨਦਏ॥
ਜਦ ਫਿਰ ਪਰਮਾਤਮਾ ਨੇ ਉਸ ਨੂੰ ਦੋ ਪੁੱਤਰ ਦਿੱਤੇ,
दोइ पुत्र जब ताहि बिधातै पुन दए ॥
LINE 03
ਰੂਪਵੰਤਸੁਭਸੀਲਜਤਬ੍ਰਤਹੋਤਭੇ॥
ਉਹ ਬਹੁਤ ਰੂਪਵਾਨ, ਸੁਘੜ ਜਤ ਬ੍ਰਤ ਵਾਲੇ ਅਤੇ ਸ਼ੀਲਵਾਨ ਸਨ।
रूपवंत सुभ सील जत ब्रत होत भे ॥
LINE 04
ਤਬਉਨਦੁਹੂੰਪਾਲਕਨਲੈਕੈਬਿਖੁਦਈ॥
ਤਦ ਉਨ੍ਹਾਂ ਦੋਹਾਂ ਨੇ ਪਾਲੇ ਹੋਏ ਪੁੱਤਰ ਨੂੰ ਵਿਸ਼ ਦੇ ਦਿੱਤੀ
तब उन दुहूं पालकन लै कै बिखु दई ॥
LINE 05
ਹੋਨਿਜੁਪੂਤਨਕਹਰਾਜਪਕਾਵਤਤਹਭਈ੩॥॥
ਅਤੇ (ਰਾਣੀ) ਆਪਣੇ ਪੁੱਤਰਾਂ ਨੂੰ ਰਾਜ ਭਾਗ ਦੇਣ ਦੀ ਸੋਚਣ ਲਗੀ ॥੩॥
हो निजु पूतन कह राज पकावत तह भई ॥३॥
LINE 06
ਭਾਤਿਭਾਤਿਸੌਰੋਦਨਕਿਯੋਪੁਕਾਰਿਕੈ॥
ਉਹ ਭਾਂਤ ਭਾਂਤ ਨਾਲ ਕੁਰਲਾ ਕੇ ਰੋਣ ਲਗੀ।
भाति भाति सौ रोदन कियो पुकारि कै ॥
LINE 07
ਨਿਰਖਾਤਿਨਕੀਓਰਸਿਰੋਕਚੁਪਾਰਿਕੈ॥
ਸਿਰ ਦੇ ਵਾਲ ਪੁਟਦੀ ਹੋਈ ਉਸ ਵਲ ਵੇਖਣ ਲਗੀ।
निरखा तिन की ओर सिरोकचुपारि कै ॥
LINE 08
ਪ੍ਰਾਨਨਾਥਊਆਏਕਹਿਯੋਨਸੋਕਕਰਿ॥
ਪ੍ਰਾਣਨਾਥ (ਰਾਜਾ) ਆਇਆ ਅਤੇ ਕਹਿਣ ਲਗਾ, ਦੁਖੀ ਨਾ ਹੋ।
प्राननाथ ऊ आए कहियो न सोक करि ॥
LINE 09
ਹੋਅਕਥਕਥਾਕੀਕਥਾਜਾਨਿਜਿਯਧੀਰਧਰਿ੪॥॥
ਇਸ ਨੂੰ ਅਕਥਨੀ ਪਰਮਾਤਮਾ ਦੀ ਕਥਾ ਜਾਣ ਅਤੇ ਧੀਰਜ ਧਾਰਨ ਕਰ ॥੪॥
हो अकथ कथा की कथा जानि जिय धीर धरि ॥४॥
GURBANI.WORLD