ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਪ੍ਰਮੁਦਕਰਨਸਭਭੈਹਰਨਨਾਮੁਚੰਡਿਕਾਜਾਸੁ॥
(ਜੋ) ਸਭ ਨੂੰ ਪ੍ਰਸੰਨ ਕਰਨ ਵਾਲੀ ਅਤੇ ਸਭ ਦੇ ਭੈ ਨੂੰ ਦੂਰ ਕਰਨ ਵਾਲੀ ਹੈ ਅਤੇ ਜਿਸ ਦਾ ਨਾਂ ਚੰਡਿਕਾ ਹੈ,
She shoes name is Chandika, delights and removes fear of all.
प्रमुद करन सभ भै हरन नामु चंडिका जासु ॥
LINE 03
ਰਚੋਚਰਿਤ੍ਰਬਚਿਤ੍ਰਤੁਅਕਰੋਸਬੁਧਿਪ੍ਰਕਾਸ੫॥॥
(ਉਸ ਦੇ) ਅਲੌਕਿਕ ਚਰਿਤ੍ਰ ਦੀ ਰਚਨਾ ਕਰਾਂ ਜੇ ਤੂੰ (ਮੈਨੂੰ) ਉੱਤਮ ਬੁੱਧੀ ਦਾ ਪ੍ਰਕਾਸ਼ ਕਰੇਂ ॥੫॥
Illumine me with good intellect, so that I may compose Thy wonderful deeds.5.
रचो चरित्र बचित्र तुअ करो सबुधि प्रकास ॥५॥
GURBANI.WORLD