ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 843
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਬਨਿਕਜਾਤਏਕਲੌਨਿਹਾਰਿਯੋ॥
ਇਕਲੇ ਬਾਨੀਏ ਨੂੰ ਜਾਂਦਿਆਂ ਵੇਖ ਕੇ
बनिक जात एकलौ निहारियो ॥
LINE 03
ਛਲੋਯਾਹਿਯੌਬਾਲਬਿਚਾਰਿਯੋ॥
(ਉਸ) ਇਸਤਰੀ ਨੇ ਉਸ ਨੂੰ ਛਲਣ ਦਾ ਵਿਚਾਰ ਕੀਤਾ।
Seeing him going all alone, she made up her mind to beguile him
छलो याहि यौ बाल बिचारियो ॥
LINE 04
ਮਾਰਿਮਾਰਿਕਰਿਸਾਮੁਹਿਧਾਈ॥
ਮਾਰੋ ਮਾਰ ਕਰਦੀ (ਉਸ ਦੇ) ਸਾਹਮਣੇ ਆਈ
मारि मारि करि सामुहि धाई ॥
LINE 05
ਕਾਢਿਕ੍ਰਿਪਾਨਪਹੂੰਚੀਆਈ੮॥॥
ਅਤੇ ਕ੍ਰਿਪਾਨ ਕਢ ਕੇ (ਉਸ ਦੇ ਨੇੜੇ) ਡਟ ਗਈ ॥੮॥
Performing fighting feats she came and unleashed the sword.(8)
काढि क्रिपान पहूंची आई ॥८॥
GURBANI.WORLD