ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਭਕਭਕਾਹਿਘਾਯਲਕਹੂੰਕਹਕੈਅਮਿਤਮਸਾਨ॥
ਕਿਤੇ ਘਾਇਲਾਂ (ਦੇ ਜ਼ਖ਼ਮ) ਭਕ ਭਕ ਕਰ ਰਹੇ ਹਨ ਅਤੇ ਕਿਤੇ ਬੇਸ਼ੁਮਾਰ ਮਸਾਣ (ਪ੍ਰੇਤ) ਕਹਿਕੇ ਮਾਰ ਰਹੇ ਹਨ।
भकभकाहि घायल कहूं कहकै अमित मसान ॥
LINE 03
ਬਿਕਟਿਸੁਭਟਚਟਪਟਕਟੇਤਨਬ੍ਰਿਨਬਹੈਕ੍ਰਿਪਾਨ੧੨॥॥
ਕਠੋਰ ਸੂਰਮੇ ਝਟਪਟ ਕ੍ਰਿਪਾਨਾਂ ਨਾਲ ਸ਼ਰੀਰ ਕਟ ਰਹੇ ਹਨ ਅਤੇ ਜ਼ਖ਼ਮਾਂ (ਵਿਚੋਂ ਲਹੂ) ਵਗ ਰਿਹਾ ਹੈ ॥੧੨॥
बिकटि सुभट चटपट कटे तन ब्रिन बहै क्रिपान ॥१२॥
GURBANI.WORLD