ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 918
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜੋਕੋਊਹਮਰੋਹਿਤੂਤਹਮਿਲਿਯੋਮੁਹਿਆਇ॥
ਜੇ ਕੋਈ ਮੇਰਾ ਹਿਤੂ ਹੋਵੇ, ਮੈਨੂੰ ਉਥੇ ਆ ਕੇ ਮਿਲੇ।
‘Who-so-ever is my lover, may come and meet me there.’
जो कोऊ हमरो हितू तह मिलियो मुहि आइ ॥
LINE 03
ਭੇਦਕਛੂਨ੍ਰਿਪਨਲਖਿਯੋਮੀਤਹਿਗਈਜਤਾਇ੧੫॥॥
ਰਾਜੇ ਨੇ ਕੋਈ ਵੀ ਭੇਦ ਨਾ ਸਮਝਿਆ, ਪਰ ਮਿਤਰ ਨੂੰ ਸਭ ਕੁਝ ਦਸ ਗਈ ॥੧੫॥
She conveyed the message to the lover, But Raja could not comprehend.(l5)
भेद कछू न्रिप न लखियो मीतहि गई जताइ ॥१५॥
LINE 04
ਯੌਕਹਿਕੈਰਾਨੀਉਠੀਕਰਿਯੋਮੀਤਗ੍ਰਿਹਗੌਨ॥
ਇਸ ਤਰ੍ਹਾਂ ਰਾਣੀ ਉਠੀ ਅਤੇ ਮਿਤਰ ਦੇ ਘਰ ਵਲ ਚਲ ਪਈ।
Communicating like this, the Rani went to the place where lover was,
यौ कहि कै रानी उठी करियो मीत ग्रिह गौन ॥
LINE 05
ਨ੍ਰਿਪਤਿਪ੍ਰਫੁਲਿਤਚਿਤਭਯੋਗਈਸਿਵਾਕੇਭੌਨ੧੬॥॥
ਰਾਜਾ ਮਨ ਵਿਚ ਪ੍ਰਸੰਨ ਹੋਇਆ ਕਿ (ਉਹ) ਸ਼ਿਵਾ ਦੇ ਮੰਦਿਰ ਵਿਚ ਗਈ ਹੈ ॥੧੬॥
But the Raja was happy that she had gone to offer the prayers.(l6)(1)
न्रिपति प्रफुलित चित भयो गई सिवा के भौन ॥१६॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਅਠਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ੮੮੧੫੫੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੮॥੧੫੫੩॥ ਚਲਦਾ॥
Eighty-eighth Parable of Auspicious Chritars Conversation of the Raja and the Minister, Completed with Benediction. (88)(1551)
इति स्री चरित्र पख्याने त्रिया चरित्रे मंत्री भूप संबादे अठासीवो चरित्र समापतम सतु सुभम सतु ॥८८॥१५५३॥अफजूं॥
GURBANI.WORLD