LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਬਕਸਿੰਘਰਾਜਾਇਕਭਾਰੀ॥
ਸਬਕ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ।
सबक सिंघ राजा इक भारी ॥
LINE 03
ਬਾਜਮਤੀਤਾਕੀਬਰਨਾਰੀ॥
ਉਸ ਦੀ ਬਾਜ ਮਤੀ ਨਾਂ ਦੀ ਸੁੰਦਰ ਇਸਤਰੀ ਸੀ।
Sabhak Singh had been a great king and Baaj Mati was his pretty wife.
बाज मती ता की बर नारी ॥
LINE 04
ਕਾਹੂਸੋਨਹਿਰਾਵਲਜਾਵੈ॥
ਰਾਜਾ ਕਿਸੇ ਵੀ (ਇਸਤਰੀ ਤੋਂ) ਸ਼ਰਮਾਉਂਦਾ ਨਹੀਂ ਸੀ
काहू सो नहि राव लजावै ॥
LINE 05
ਸਭਇਸਤ੍ਰਿਨਸੋਕੇਲਕਮਾਵੈ੧॥॥
ਅਤੇ ਸਾਰੀਆਂ ਇਸਤਰੀਆਂ ਨਾਲ ਕਾਮ-ਕ੍ਰੀੜਾ ਕਰਦਾ ਸੀ ॥੧॥
Raja was not shy; with all the females he played love games.(1)
सभ इसत्रिन सो केल कमावै ॥१॥
LINE 06
ਜੋਇਸਤ੍ਰੀਤਿਹਕਹੇਨਆਵੈ॥
ਜੋ ਇਸਤਰੀ ਉਸ ਦੇ ਕਹੇ 'ਤੇ ਨਾ ਆਉਂਦੀ,
जो इसत्री तिह कहे न आवै ॥
LINE 07
ਤਾਕੀਖਾਟਉਠਾਇਮੰਗਾਵੈ॥
ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲੈਂਦਾ।
Any woman who would not consent, he used to get her kidnapped.
ता की खाट उठाइ मंगावै ॥
LINE 08
ਅਧਿਕਭੋਗਤਾਸੋਨ੍ਰਿਪਕਰਈ॥
ਉਸ ਨਾਲ ਰਾਜਾ ਖ਼ੂਬ ਭੋਗ ਕਰਦਾ ਸੀ
अधिक भोग ता सो न्रिप करई ॥
LINE 09
ਰਾਨੀਤੇਜਿਯਨੈਕਨਡਰਈ੨॥॥
ਅਤੇ ਮਨ ਵਿਚ ਰਾਣੀ ਤੋਂ ਜ਼ਰਾ ਜਿੰਨਾ ਵੀ ਨਹੀਂ ਡਰਦਾ ਸੀ ॥੨॥
He would have plenty oflove play and never cared about his Rani.(2)
रानी ते जिय नैक न डरई ॥२॥
LINE 10
ਬਾਜਮਤੀਜਿਯਅਧਿਕਰਿਸਾਵੈ॥
ਬਾਜ ਮਤੀ (ਰਾਣੀ) ਮਨ ਵਿਚ ਬਹੁਤ ਕ੍ਰੋਧ ਕਰਦੀ ਸੀ,
बाज मती जिय अधिक रिसावै ॥
LINE 11
ਸਬਕਸਿੰਘਪਰਕਛੁਨਬਸਾਵੈ॥
ਪਰ ਸਬਕ ਸਿੰਘ ਤੇ ਉਸ ਦਾ ਕੋਈ ਵਸ ਨਹੀਂ ਚਲਦਾ ਸੀ।
Baaj Mati always felt very remorse but Sabhak Singh remained careless.
सबक सिंघ पर कछु न बसावै ॥
LINE 12
ਤਬਤ੍ਰਿਯਏਕਚਰਿਤ੍ਰਬਿਚਾਰਿਯੋ॥
ਤਦ ਰਾਣੀ ਨੇ ਇਕ ਚਰਿਤ੍ਰ ਬਣਾਇਆ
तब त्रिय एक चरित्र बिचारियो ॥
LINE 13
ਰਾਜਾਕੋਦੁਰਮਤਿਤੇਟਾਰਿਯੋ੩॥॥
ਅਤੇ ਰਾਜੇ ਨੂੰ ਮਾੜੀ ਬੁੱਧੀ ਤੋਂ ਹਟਾਇਆ ॥੩॥
Once Rani played a trick and prevented Raja from his inauspiciousdeeds.(3)
राजा को दुरमति ते टारियो ॥३॥
LINE 14
ਰੂਪਵਤੀਜੋਤ੍ਰਿਯਲਖਿਪਾਵੈ॥
ਕੋਈ ਰੂਪਵਾਨ ਇਸਤਰੀ ਰਾਣੀ ਵੇਖ ਲੈਂਦੀ,
रूपवती जो त्रिय लखि पावै ॥
LINE 15
ਸਬਕਸਿੰਘਸੋਜਾਇਸੁਨਾਵੈ॥
ਤਾਂ ਸਬਕ ਸਿੰਘ ਨੂੰ ਜਾ ਕੇ ਕਹਿੰਦੀ।
Whenever she saw a beautiful woman, she would go to Sabhak Singhand tell him,
सबक सिंघ सो जाइ सुनावै ॥
LINE 16
ਤੁਮਰਾਜਾਤਿਹਤ੍ਰਿਯਾਬੁਲਾਵੋ॥
ਹੇ ਰਾਜਨ! ਤੁਸੀਂ ਉਸ ਇਸਤਰੀ ਨੂੰ ਬੁਲਾਓ
तुम राजा तिह त्रिया बुलावो ॥
LINE 17
ਕਾਮਕੇਲਤਿਹਸਾਥਕਮਾਵੋ੪॥॥
ਅਤੇ ਉਸ ਨਾਲ ਕਾਮ ਕ੍ਰੀੜਾ ਕਰੋ ॥੪॥
‘You, Raja, call that woman and make love with her.’(4)
काम केल तिह साथ कमावो ॥४॥
LINE 18
ਜਬਯੌਬਚਨਰਾਵਸੁਨਿਪਾਵੈ॥
ਜਦ ਰਾਜਾ ਇਹ ਗੱਲ ਸੁਣ ਲੈਂਦਾ
जब यौ बचन राव सुनि पावै ॥
LINE 19
ਤੌਨਤ੍ਰਿਯਾਕੋਬੋਲਿਪਠਾਵੈ॥
ਤਾਂ ਉਸ ਇਸਤਰੀ ਨੂੰ ਬੁਲਾ ਲੈਂਦਾ।
Acquiescing to this Raja would get that woman,
तौन त्रिया को बोलि पठावै ॥
LINE 20
ਜਾਕੀਰਾਨੀਪ੍ਰਭਾਉਚਾਰੈ॥
ਜਿਸ (ਇਸਤਰੀ) ਦੀ ਰਾਣੀ ਸੁੰਦਰਤਾ ਦਸਦੀ,
जा की रानी प्रभा उचारै ॥
LINE 21
ਤਾਕੇਰਾਜਾਸੰਗਬਿਹਾਰੈ੫॥॥
ਉਸ ਨਾਲ ਰਾਜਾ ਰਮਣ ਕਰਦਾ ॥੫॥
And whom so ever that Rani praised, Raja would play with her.(5)
ता के राजा संग बिहारै ॥५॥
LINE 22
ਯਾਮੈਕਹੋਕਹਾਘਟਗਈ॥
(ਰਾਣੀ ਸੋਚਦੀ) ਇਸ ਵਿਚ ਮੇਰਾ ਕੀ ਘਟਦਾ ਹੈ,
या मै कहो कहा घट गई ॥
LINE 23
ਜਾਨੁਕਹੋਹੂੰਭਿਟੋਅਨਿਭਈ॥
ਮਾਨੋ ਮੈਂ ਮੇਲ ਕਰਾਉਣ ਵਾਲੀ ('ਭਿਟੋਅਨਿ') ਹੋ ਗਈ ਹਾਂ।
‘What do I lose in this (action of procuring the women)?I imagine I am engaging Raja myself.
जानुक होहूं भिटोअनि भई ॥
LINE 24
ਜਾਤੇਮੋਰਰਾਵਸੁਖਪਾਵੈ॥
ਜਿਸ ਤੇ ਮੇਰਾ ਰਾਜਾ ਸੁਖ ਪ੍ਰਾਪਤ ਕਰਦਾ ਹੈ,
जा ते मोर राव सुख पावै ॥
LINE 25
ਵਹੈਬਾਤਹਮਰੇਜਿਯਭਾਵੈ੬॥॥
ਉਹੀ ਗੱਲ ਮੇਰੇ ਚਿਤ ਨੂੰ ਚੰਗੀ ਲਗਦੀ ਹੈ ॥੬॥
‘Whatever action provides enjoyment to Raja, I honour it.’(6)
वहै बात हमरे जिय भावै ॥६॥
LINE 26
ਬਲੀਏਕਸੁੰਦਰਲਖਿਪਾਯੋ॥
ਰਾਣੀ ਨੇ ਇਕ ਸੁੰਦਰ ਬਲਵਾਨ ਵੇਖਿਆ।
बली एक सुंदर लखि पायो ॥
LINE 27
ਪ੍ਰਥਮਤਵਨਕੀਤ੍ਰਿਯਹਿਭਿਟਾਯੋ॥
ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ ਨਾਲ ਮਿਲਾਇਆ।
Once the Rani met a handsome man whose wife she introduced tothe Raja.
प्रथम तवन की त्रियहि भिटायो ॥
LINE 28
ਜਬਵਹੁਪੁਰਖਅਧਿਕਰਿਸਿਭਰਿਯੋ॥
ਜਦ ਉਹ ਪੁਰਸ਼ ਗੁੱਸੇ ਨਾਲ ਭਰ ਗਿਆ।
जब वहु पुरख अधिक रिसि भरियो ॥
LINE 29
ਤਬਤਾਸੋਯੌਬਚਨਉਚਰਿਯੋ੭॥॥
ਤਦ ਉਸ ਨਾਲ ਰਾਣੀ ਨੇ ਇਸ ਤਰ੍ਹਾਂ ਗੱਲ ਕੀਤੀ ॥੭॥
Then she incited the man that his wife was revelling with the Raja,and taunted him of having no shame.(7)
तब ता सो यौ बचन उचरियो ॥७॥
GURBANI.WORLD