ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 191
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਮਧੁਕੀਟਭਕੇਬਧਨਮਿਤਜਾਦਿਨਜਗਤਮੁਰਾਰਿ॥
ਮਧੁ ਅਤੇ ਕੈਟਭ ਦੈਂਤਾਂ ਦੇ ਮਾਰਨ ਲਈ ਜਿਸ ਦਿਨ ਮੁਰਾਰੀ (ਸਚੇਤ ਹੁੰਦਾ ਹੈ)
The day on which Vishnu manifested himself for the killing of Madhu and Kaitabh,
मधु कीटभ के बध नमित जा दिन जगत मुरारि ॥
LINE 03
ਸੁਕਬਿਸ੍ਯਾਮਤਾਕੋਕਹੈਚੌਦਸਵੋਅਵਤਾਰ੪॥॥
ਉਸ ਨੂੰ ਕਵੀ ਸ਼ਿਆਮ ਚੌਦਵਾਂ ਅਵਤਾਰ ਕਹਿੰਦਾ ਹੈ ॥੪॥
The poet Shyam knows him as fourteenth incarnation.4.
सु कबि स्याम ता को कहै चौदसवो अवतार ॥४॥
GURBANI.WORLD