ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਪ੍ਰਥਮਮਿਤ੍ਰਤਿਹਠਾਜਬਆਯੋ॥
ਜਦੋਂ ਪਹਿਲਾ ਮਿਤਰ ਉਸ ਥਾਂ ਤੇ ਆਇਆ
प्रथम मित्र तिह ठा जब आयो ॥
LINE 03
ਦੁਤਿਯਮਿਤ੍ਰਸੌਬਾਧਿਜਰਾਯੋ॥
(ਤਾਂ ਉਸ ਨੂੰ) ਦੂਜੇ ਮਿਤਰ (ਦੀ ਲੋਥ ਨਾਲ) ਬੰਨ੍ਹ ਕੇ ਸਾੜ ਦਿੱਤਾ।
दुतिय मित्र सौ बाधि जरायो ॥
LINE 04
ਜਿਨਮੇਰੇਮਿਤਵਾਕਹਮਾਰਿਯੋ॥
(ਉਸ ਨੇ ਮਨ ਵਿਚ ਸੋਚਿਆ ਕਿ) ਜਿਸ ਨੇ ਮੇਰੇ ਮਿਤਰ ਨੂੰ ਮਾਰਿਆ ਹੈ,
जिन मेरे मितवा कह मारियो ॥
LINE 05
ਵਹੈਚਾਹਿਯਤਪਕਰਿਸੰਘਾਰਿਯੋ੧੦॥॥
ਉਸ ਨੂੰ ਵੀ ਪਕੜ ਕੇ ਮਾਰ ਦੇਣਾ ਚਾਹੀਦਾ ਹੈ ॥੧੦॥
वहै चाहियत पकरि संघारियो ॥१०॥
LINE 06
ਅਸਤ੍ਰਿਯਪ੍ਰਥਮਭਜਤਭੀਜਾਕੋ॥
ਇਸ ਤਰ੍ਹਾਂ ਜਿਸ ਨਾਲ ਇਸਤਰੀ ਪਹਿਲਾਂ ਸੰਯੋਗ ਕਰਦੀ ਸੀ।
अस त्रिय प्रथम भजत भी जा को ॥
LINE 07
ਇਹਚਰਿਤ੍ਰਪੁਨਿਮਾਰਿਯੋਤਾਕੋ॥
ਇਸ ਚਰਿਤ੍ਰ ਨਾਲ ਉਸ ਨੂੰ ਮਾਰ ਦਿੱਤਾ।
इह चरित्र पुनि मारियो ता को ॥
LINE 08
ਇਨਅਬਲਨਕੀਰੀਤਿਅਪਾਰਾ॥
ਇਨ੍ਹਾਂ ਇਸਤਰੀਆਂ ਦੀ ਰੀਤ ਅਪਾਰ ਹੈ
इन अबलन की रीति अपारा ॥
LINE 09
ਜਿਨਕੋਆਵਤਵਾਰਨਪਾਰਾ੧੧॥॥
ਜਿਸ ਦਾ ਆਰਪਾਰ ਨਹੀਂ ਪਾਇਆ ਜਾ ਸਕਦਾ ॥੧੧॥
जिन को आवत वार न पारा ॥११॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਿਹਤਰਚਰਿਤ੍ਰਸਮਾਪਤਮਸਤੁਸੁਭਮਸਤੁ੨੭੩੫੨੯੦ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੩॥੫੨੯੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ तिहतर चरित्र समापतम सतु सुभम सतु ॥२७३॥५२९०॥अफजूं॥
GURBANI.WORLD