ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1200
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਇੰਦ੍ਰਉਪਿੰਦ੍ਰਦਿਨਿੰਦ੍ਰਹਿਜੌਨਸੰਘਾਰਿਯੋ॥
ਜਿਸ ਨੇ ਇੰਦਰ, ਉਪਿੰਦਰ (ਵਾਮਨ) ਸੂਰਜ,
इंद्र उपिंद्र दिनिंद्रहि जौन संघारियो ॥
LINE 03
ਚੰਦ੍ਰਕੁਬੇਰਜਲਿੰਦ੍ਰਅਹਿੰਦ੍ਰਹਿਮਾਰਿਯੋ॥
ਚੰਦ੍ਰਮਾ, ਕੁਬੇਰ, ਵਰੁਣ ਅਤੇ ਸ਼ੇਸ਼ਨਾਗ ਨੂੰ ਮਾਰ ਦਿੱਤਾ ਹੈ।
चंद्र कुबेर जलिंद्र अहिंद्रहि मारियो ॥
LINE 04
ਪੁਰੀਚੌਦਹੂੰਚਕ੍ਰਜਵਨਸੁਨਿਲੀਜਿਯੈ॥
ਜਿਸ ਦਾ ਚੌਦਾਂ ਲੋਕਾਂ ਵਿਚ ਚੱਕਰ ਚਲਦਾ ਸੁਣੀਂਦਾ ਹੈ,
पुरी चौदहूं चक्र जवन सुनि लीजियै ॥
LINE 05
ਹੋਨਮਸਕਾਰਤਾਹੀਕੋਗੁਰਕਰਿਕੀਜਿਯੈ੧੦੫॥॥
ਉਸੇ ਨੂੰ ਪ੍ਰਨਾਮ ਕਰ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ ॥੧੦੫॥
हो नमसकार ताही को गुर करि कीजियै ॥१०५॥
GURBANI.WORLD