ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਲਗੇਦੇਹਤੇਬਾਨਨਿਕਾਰੇ॥
ਉਸ ਨੇ ਸ਼ਰੀਰ ਵਿਚ ਲਗੇ ਬਾਣ ਕੱਢੇ
लगे देह ते बान निकारे ॥
LINE 03
ਤਨਪੁਨਿਵਹੈਬੈਰਿਯਨਮਾਰੇ॥
ਅਤੇ ਫਿਰ ਉਹੀ ਖਿਚ ਕੇ ਵੈਰੀਆਂ ਨੂੰ ਮਾਰੇ।
The arrows, which had pierced through, she plucked them
तन पुनि वहै बैरियन मारे ॥
LINE 04
ਜਿਨਕੀਦੇਹਘਾਵਦਿੜਲਾਗੇ॥
ਜਿਨ੍ਹਾਂ ਦੇ ਸ਼ਰੀਰ ਉਤੇ ਵੱਡੇ ਜ਼ਖ਼ਮ ਲਗੇ,
जिन की देह घाव दिड़ लागे ॥
LINE 05
ਤੁਰਤਬਰੰਗਨਿਨਸੋਅਨੁਰਾਗੇ੩੬॥॥
ਉਹ ਤੁਰਤ ਅਪੱਛਰਾਵਾਂ ਦੇ ਪ੍ਰੇਮੀ ਬਣ ਗਏ (ਅਰਥਾਤ ਉਨ੍ਹਾਂ ਨੂੰ ਵਰ ਲਿਆ) ॥੩੬॥
Out, and threw the same back on the enemy.(36)
तुरत बरंगनिन सो अनुरागे ॥३६॥
LINE 06
ਐਸੀਭਾਤਿਬੀਰਬਹੁਮਾਰੇ॥
ਇਸ ਤਰ੍ਹਾਂ ਬਹੁਤ ਸੂਰਮੇ ਮਾਰੇ ਗਏ।
ऐसी भाति बीर बहु मारे ॥
LINE 07
ਬਾਜੀਕਰੀਰਥੀਹਨਿਡਾਰੇ॥
ਹਾਥੀ ('ਕਰੀ') ਘੋੜੇ ਅਤੇ ਰਥਾਂ ਵਾਲੇ ਮਾਰੇ ਗਏ।
Whom so ever those arrows hit, they were taken away by the fairies
बाजी करी रथी हनि डारे ॥
LINE 08
ਤੁਮਲਜੁਧਤਿਹਠਾਅਤਿਮਚਿਯੋ॥
ਉਸ ਥਾਂ ਬਹੁਤ ਘਮਸਾਨ ਯੁੱਧ ਹੋਇਆ
तुमल जुध तिह ठा अति मचियो ॥
LINE 09
ਏਕਸੂਰਜੀਯਤਨਹਬਚਿਯੋ੩੭॥॥
ਅਤੇ ਇਕ ਸੂਰਮਾ ਵੀ ਜੀਉਂਦਾ ਨਾ ਬਚਿਆ ॥੩੭॥
Of death and none was spared the life.(37)
एक सूर जीयत नह बचियो ॥३७॥
LINE 10
ਅਰਬਰਾਇਆਪਨਤਬਧਾਯੋ॥
ਤਾਂ ਅਰਬ ਦਾ ਰਾਜਾ ਆਪ ਅਗੇ ਵਧਿਆ
अरब राइ आपन तब धायो ॥
LINE 11
ਆਨਿਬਾਲਸੋਜੂਝਮਚਾਯੋ॥
ਅਤੇ ਆ ਕੇ ਪਠਾਣੀ ਨਾਲ ਯੁੱਧ ਮਚਾਇਆ।
Arth Rai, then, came forward and embarked on a fight with her.
आनि बाल सो जूझ मचायो ॥
LINE 12
ਚਤੁਰਬਾਨਤਬਤ੍ਰਿਯਾਪ੍ਰਹਾਰੇ॥
ਤਦ ਇਸਤਰੀ ਨੇ ਚਾਰ ਬਾਣ ਚਲਾਏ
चतुर बान तब त्रिया प्रहारे ॥
LINE 13
ਚਾਰੋਅਸ੍ਵਮਾਰਹੀਡਾਰੇ੩੮॥॥
ਅਤੇ (ਉਸ ਦੇ) ਚਾਰੇ ਘੋੜੇ ਮਾਰ ਦਿੱਤੇ ॥੩੮॥
The woman shot four arrow and killed four of his horses.(38)
चारो अस्व मार ही डारे ॥३८॥
LINE 14
ਪੁਨਿਰਥਕਾਟਿਸਾਰਥੀਮਾਰਿਯੋ॥
ਫਿਰ ਰਥ ਨੂੰ ਕਟ ਕੇ ਰਥਵਾਨ ਨੂੰ ਮਾਰ ਦਿੱਤਾ
पुनि रथ काटि सारथी मारियो ॥
LINE 15
ਅਰਬਰਾਇਕੋਬਾਨਪ੍ਰਹਾਰਿਯੋ॥
ਅਤੇ ਅਰਬ ਦੇਸ ਦੇ ਰਾਜੇ ਨੂੰ ਬਾਣ ਮਾਰਿਆ।
Then she cut off the chariots and killed the chariot-driver.
अरब राइ को बान प्रहारियो ॥
LINE 16
ਮੋਹਿਤਕੈਤਾਕੋਗਹਿਲੀਨੋ॥
ਉਸ ਨੂੰ ਮੋਹਿਤ (ਬੇਹੋਸ਼) ਕਰ ਕੇ ਪਕੜ ਲਿਆ
मोहित कै ता को गहि लीनो ॥
LINE 17
ਦੁੰਦਭਿਤਬੈਜੀਤਿਕੌਦੀਨੋ੩੯॥॥
ਅਤੇ ਉਸੇ ਵੇਲੇ ਜਿਤ ਦਾ ਨਗਾਰਾ ਵਜਾ ਦਿੱਤਾ ॥੩੯॥
She made him (Arth Rai) unconscious and beat the victory drum.(39)
दुंदभि तबै जीति कौ दीनो ॥३९॥
LINE 18
ਤਾਕੋਬਾਧਿਧਾਮਲੈਆਈ॥
ਉਸ ਨੂੰ ਬੰਨ੍ਹ ਕੇ ਘਰ ਲੈ ਆਈ
ता को बाधि धाम लै आई ॥
LINE 19
ਭਾਤਿਭਾਤਿਸੋਦਰਬੁਲੁਟਾਈ॥
ਅਤੇ ਕਈ ਤਰ੍ਹਾਂ ਨਾਲ ਧਨ ਲੁਟਾਇਆ।
She tied him and brought him home and distributed lot of wealth.
भाति भाति सो दरबु लुटाई ॥
LINE 20
ਜੈਦੁੰਦਭੀਦ੍ਵਾਰਪੈਬਾਜੀ॥
(ਘਰ ਦੇ) ਦੁਆਰ ਉਤੇ ਜਿਤ ਦਾ ਨਗਾਰਾ ਵਜਣ ਲਗਾ।
जै दुंदभी द्वार पै बाजी ॥
LINE 21
ਗ੍ਰਿਹਕੇਲੋਕਸਕਲਭੇਰਾਜੀ੪੦॥॥
ਘਰ ਦੇ ਸਾਰੇ ਲੋਕ ਪ੍ਰਸੰਨ ਹੋ ਗਏ ॥੪੦॥
The victory drum were continuously beaten at her door steps and the people felt exhilarations.(40)
ग्रिह के लोक सकल भे राजी ॥४०॥
GURBANI.WORLD