GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਮਹਲਾ ੯ - ਗੁਰੂ ਤੇਗ਼ ਬਹਾਦਰ ਜੀ
ਅੰਗ 1429
Display Settings
Translations
ਜੋਉਪਜਿਓਸੋਬਿਨਸਿਹੈਪਰੋਆਜੁਕੈਕਾਲਿ
(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ।
Whatever has been created shall be destroyed; everyone shall perish, today or tomorrow.
जो उपजिओ सो बिनसि है परो आजु कै कालि ॥
ਨਾਨਕਹਰਿਗੁਨਗਾਇਲੇਛਾਡਿਸਗਲਜੰਜਾਲ॥੫੨॥
ਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥
O Nanak, sing the Glorious Praises of the Lord, and give up all other entanglements. ||52||
नानक हरि गुन गाइ ले छाडि सगल जंजाल ॥५२॥
WWW.GURBANI.WORLD
ਪਿਛਲਾ Share ਹੋਮ Save ਅਗਲਾ