ਚਲਦਿਆਨਾਲਿਨਚਲੈਸੋਕਿਉਸੰਜੀਐ॥
ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,
It shall not go along with you when you depart - why do you bother to collect it?
चलदिआ नालि न चलै सो किउ संजीऐ ॥
ਤਿਸਕਾਕਹੁਕਿਆਜਤਨੁਜਿਸਤੇਵੰਜੀਐ॥
ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?
Tell me, why do you try so hard to acquire that which you must leave behind in the end?
तिस का कहु किआ जतनु जिस ते वंजीऐ ॥
ਹਰਿਬਿਸਰਿਐਕਿਉਤ੍ਰਿਪਤਾਵੈਨਾਮਨੁਰੰਜੀਐ॥
ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।
Forgetting the Lord, how can you be satisfied? Your mind cannot be pleased.
हरि बिसरिऐ किउ त्रिपतावै ना मनु रंजीऐ ॥
ਪ੍ਰਭੂਛੋਡਿਅਨਲਾਗੈਨਰਕਿਸਮੰਜੀਐ॥
ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।
One who forsakes God, and attaches himself to another, shall be immersed in hell.
प्रभू छोडि अन लागै नरकि समंजीऐ ॥
ਹੋਹੁਕ੍ਰਿਪਾਲਦਇਆਲਨਾਨਕਭਉਭੰਜੀਐ॥੧੦॥
ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
Be kind and compassionate to Nanak, O Lord, and dispel his fear. ||10||
होहु क्रिपाल दइआल नानक भउ भंजीऐ ॥१०॥
WWW.GURBANI.WORLD