ਫਰੀਦਾਕਾਲੇਮੈਡੇਕਪੜੇਕਾਲਾਮੈਡਾਵੇਸੁ॥
ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,
Fareed, my clothes are black, and my outfit is black.
फरीदा काले मैडे कपड़े काला मैडा वेसु ॥
ਗੁਨਹੀਭਰਿਆਮੈਫਿਰਾਲੋਕੁਕਹੈਦਰਵੇਸੁ॥੬੧॥
(ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥
I wander around full of sins, and yet people call me a dervish - a holy man. ||61||
गुनही भरिआ मै फिरा लोकु कहै दरवेसु ॥६१॥