ਜਗਤੁਭਿਖਾਰੀਫਿਰਤੁਹੈਸਭਕੋਦਾਤਾਰਾਮੁ॥
ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
The world wanders around begging, but the Lord is the Giver of all.
जगतु भिखारी फिरतु है सभ को दाता रामु ॥
ਕਹੁਨਾਨਕਮਨਸਿਮਰਿਤਿਹਪੂਰਨਹੋਵਹਿਕਾਮ॥੪੦॥
ਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥
Says Nanak, meditate in remembrance on Him, and all your works will be successful. ||40||
कहु नानक मन सिमरि तिह पूरन होवहि काम ॥४०॥