GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਸੇਖ ਫਰੀਦ ਕੇ - ਗੁਰੂ ਅਰਜਨ ਦੇਵ ਜੀ
ਅੰਗ 1381
Display Settings
Translations
ਮਹਲਾ
Fifth Mahalaa:
महला ५ ॥
ਫਰੀਦਾਖਾਲਕੁਖਲਕਮਹਿਖਲਕਵਸੈਰਬਮਾਹਿ
ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।
Fareed, the Creator is in the Creation, and the Creation abides in God.
फरीदा खालकु खलक महि खलक वसै रब माहि ॥
ਮੰਦਾਕਿਸਨੋਆਖੀਐਜਾਂਤਿਸੁਬਿਨੁਕੋਈਨਾਹਿ॥੭੫॥
ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥
Whom can we call bad? There is none without Him. ||75||
मंदा किस नो आखीऐ जां तिसु बिनु कोई नाहि ॥७५॥
WWW.GURBANI.WORLD
ਪਿਛਲਾ Share ਹੋਮ Save ਅਗਲਾ