ਮਨੁਮਾਇਆਮਹਿਰਮਿਰਹਿਓਨਿਕਸਤਨਾਹਿਨਮੀਤ॥
ਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,
The mind is absorbed in Maya - it cannot escape it, my friend.
मनु माइआ महि रमि रहिओ निकसत नाहिन मीत ॥
ਨਾਨਕਮੂਰਤਿਚਿਤ੍ਰਜਿਉਛਾਡਤਨਾਹਿਨਭੀਤਿ॥੩੭॥
ਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥
Nanak, it is like a picture painted on the wall - it cannot leave it. ||37||
नानक मूरति चित्र जिउ छाडत नाहिन भीति ॥३७॥