GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1355
Display Settings
Translations
ਗਿਰੰਤਗਿਰਿਪਤਿਤਪਾਤਾਲੰਜਲੰਤਦੇਦੀਪੵਬੈਸ੍ਵਾਂਤਰਹ
ਪਹਾੜ ਤੋਂ ਡਿੱਗ ਕੇ ਪਾਤਾਲ ਵਿਚ ਜਾ ਪੈਣਾ, ਭੜਕਦੀ ਅੱਗ ਵਿਚ ਸੜਨਾ,
You may drop down from the mountains, and fall into the nether regions of the underworld, or be burnt in the blazing fire,
गिरंत गिरि पतित पातालं जलंत देदीप्य बैस्वांतरह ॥
ਬਹੰਤਿਅਗਾਹਤੋਯੰਤਰੰਗੰਦੁਖੰਤਗ੍ਰਹਚਿੰਤਾਜਨਮੰਮਰਣਹ
ਡੂੰਘੇ ਪਾਣੀਆਂ ਦੀਆਂ ਠਿੱਲਾਂ ਵਿਚ ਰੁੜ੍ਹ ਜਾਣਾ- ਘਰ ਦੀ ਚਿੰਤਾ (ਮਾਇਆ ਦੇ ਮੋਹ) ਅਤੇ ਜਨਮ ਮਰਨ ਦੇ ਦੁੱਖਾਂ ਤੋਂ (ਬਚਣ ਲਈ)
or swept away by the unfathomable waves of water; but the worst pain of all is household anxiety, which is the source of the cycle of death and rebirth.
बहंति अगाह तोयं तरंगं दुखंत ग्रह चिंता जनमं त मरणह ॥
ਅਨਿਕਸਾਧਨੰਸਿਧੵਤੇਨਾਨਕਅਸਥੰਭੰਅਸਥੰਭੰਅਸਥੰਭੰਸਬਦਸਾਧਸ੍ਵਜਨਹ॥੧੭॥
ਅਜੇਹੇ ਅਨੇਕਾਂ (ਕਠਨ) ਸਾਧਨ, ਸਫਲ ਨਹੀਂ ਹੁੰਦੇ। ਹੇ ਨਾਨਕ! ਸਦਾ ਲਈ ਜੀਵ ਦਾ ਆਸਰਾ ਗੁਰ-ਸ਼ਬਦ ਹੀ ਹੈ ਜੋ ਸਾਧ ਸੰਗਤ ਵਿਚ ਮਿਲਦਾ ਹੈ ॥੧੭॥
No matter what you do, you cannot break its bonds, O Nanak. Man's only Support, Anchor and Mainstay is the Word of the Shabad, and the Holy, Friendly Saints. ||17||
अनिक साधनं न सिध्यते नानक असथंभं असथंभं असथंभं सबद साध स्वजनह ॥१७॥
WWW.GURBANI.WORLD
ਪਿਛਲਾ Share ਹੋਮ Save ਅਗਲਾ