ਤਨੁਨਤਪਾਇਤਨੂਰਜਿਉਬਾਲਣੁਹਡਨਬਾਲਿ॥
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।
Do not heat up your body like an oven, and do not burn your bones like firewood.
तनु न तपाइ तनूर जिउ बालणु हड न बालि ॥
ਸਿਰਿਪੈਰੀਕਿਆਫੇੜਿਆਅੰਦਰਿਪਿਰੀਨਿਹਾਲਿ॥੧੨੦॥
ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥
What harm have your feet and head done to you? Behold your Beloved within yourself. ||120||
सिरि पैरी किआ फेड़िआ अंदरि पिरी निहालि ॥१२०॥