ਨਿਵਣੁਸੁਅਖਰੁਖਵਣੁਗੁਣੁਜਿਹਬਾਮਣੀਆਮੰਤੁ॥
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।
Humility is the word, forgiveness is the virtue, and sweet speech is the magic mantra.
निवणु सु अखरु खवणु गुणु जिहबा मणीआ मंतु ॥
ਏਤ੍ਰੈਭੈਣੇਵੇਸਕਰਿਤਾਂਵਸਿਆਵੀਕੰਤੁ॥੧੨੭॥
ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥
Wear these three robes, O sister, and you will captivate your Husband Lord. ||127||
ए त्रै भैणे वेस करि तां वसि आवी कंतु ॥१२७॥