GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਭਗਤ ਕਬੀਰ ਜੀਉ ਕੇ - ਭਗਤ ਕਬੀਰ ਜੀ
ਅੰਗ 1368
Display Settings
Translations
ਕਬੀਰਜਪਨੀਕਾਠਕੀਕਿਆਦਿਖਲਾਵਹਿਲੋਇ
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
Kabeer, why do you show other people your rosary beads?
कबीर जपनी काठ की किआ दिखलावहि लोइ ॥
ਹਿਰਦੈਰਾਮੁਚੇਤਹੀਇਹਜਪਨੀਕਿਆਹੋਇ॥੭੫॥
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥
You do not remember the Lord in your heart, so what use is this rosary to you? ||75||
हिरदै रामु न चेतही इह जपनी किआ होइ ॥७५॥
WWW.GURBANI.WORLD
ਪਿਛਲਾ Share ਹੋਮ Save ਅਗਲਾ