GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਮਰਦਾਸ ਜੀ
ਅੰਗ 1283
Display Settings
Translations
ਮਃ
Third Mahalaa:
मः ३ ॥
ਬਾਬੀਹਾਭਿੰਨੀਰੈਣਿਬੋਲਿਆਸਹਜੇਸਚਿਸੁਭਾਇ
(ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ,
The night is wet with dew; the rainbird sings the True Name with intuitive ease.
बाबीहा भिंनी रैणि बोलिआ सहजे सचि सुभाइ ॥
ਇਹੁਜਲੁਮੇਰਾਜੀਉਹੈਜਲਬਿਨੁਰਹਣੁਜਾਇ
ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, 'ਨਾਮ' ਤੋਂ ਬਿਨਾ ਮੈਂ ਜੀਊ ਨਹੀਂ ਸਕਦਾ,
This water is my very soul; without water, I cannot survive.
इहु जलु मेरा जीउ है जल बिनु रहणु न जाइ ॥
ਗੁਰਸਬਦੀਜਲੁਪਾਈਐਵਿਚਹੁਆਪੁਗਵਾਇ
(ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ।
Through the Word of the Guru's Shabad, this water is obtained, and egotism is eradicated from within.
गुर सबदी जलु पाईऐ विचहु आपु गवाइ ॥
ਨਾਨਕਜਿਸੁਬਿਨੁਚਸਾਜੀਵਦੀਸੋਸਤਿਗੁਰਿਦੀਆਮਿਲਾਇ॥੨॥
ਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ॥੨॥
O Nanak, I cannot live without Him, even for a moment; the True Guru has led me to meet Him. ||2||
नानक जिसु बिनु चसा न जीवदी सो सतिगुरि दीआ मिलाइ ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ