ਸਲੋਕੁ ॥

ਰਾਗੁ ਵਡਹੰਸੁ ਗੁਰੂ ਅਰਜਨ ਦੇਵ ਜੀ ਅੰਗ 577
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁ॥
Shalok:
सलोकु ॥
LINE 02
ਕਿਆਸੁਣੇਦੋਕੂੜੁਵੰਞਨਿਪਵਣਝੁਲਾਰਿਆ॥
ਨਾਸਵੰਤ ਪਦਾਰਥਾਂ ਦੀ ਕੀਹ ਗੱਲ ਸੁਨਣੀ, ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ।
Why do you listen to falsehood? It shall vanish like a gust of wind.
किआ सुणेदो कूड़ु वंञनि पवण झुलारिआ ॥
LINE 03
ਨਾਨਕਸੁਣੀਅਰਤੇਪਰਵਾਣੁਜੋਸੁਣੇਦੇਸਚੁਧਣੀ੧॥॥
ਹੇ ਨਾਨਕ! ਉਹ ਕੰਨ (ਪ੍ਰਭੂ ਨੂੰ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤ-ਸਾਲਾਹ) ਨੂੰ ਸੁਣਦੇ ਹਨ ॥੧॥
O Nanak, those ears are acceptable, which listen to the True Master. ||1||
नानक सुणीअर ते परवाणु जो सुणेदे सचु धणी ॥१॥
GURBANI.WORLD