ਫਰੀਦਾਰਾਤੀਵਡੀਆਂਧੁਖਿਧੁਖਿਉਠਨਿਪਾਸ॥
ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।
Fareed, the nights are long, and my sides are aching in pain.
फरीदा राती वडीआं धुखि धुखि उठनि पास ॥
ਧਿਗੁਤਿਨੑਾਦਾਜੀਵਿਆਜਿਨਾਵਿਡਾਣੀਆਸ॥੨੧॥
ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥
Cursed are the lives of those who place their hopes in others. ||21||
धिगु तिना दा जीविआ जिना विडाणी आस ॥२१॥